ਤਹਿਸੀਲ ਬਲਾਚੌਰ ਦੇ ਬੂਥਗੜ੍ਹ ਤੋਂ ਆਏ ਪਹਿਲੇ ਮਰੀਜ਼ ਜਤਿੰਦਰ ਕੁਮਾਰ ਨੇ ਕੋਰੋਨਾ ’ਤੇ ਪਾਈ ਫ਼ਤਿਹ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਬੀਤੀ 25 ਅਪਰੈਲ ਨੂੰ ਕੋਰੋਨਾ ਵਾਇਰਸ ਟੈਸਟ ਦੇ ਪਾਜ਼ਿਟਿਵ ਪਾਏ ਜਾਣ ਬਾਅਦ ਬਲਾਚੌਰ ਦੇ ਬੂਥਗੜ੍ਹ ਤੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਲਿਆਂਦੇ ਗਏ ਮਰੀਜ਼ ਜਤਿੰਦਰ ਕੁਮਾਰ ਨੂੰ ਅੱਜ ਕੋਰੋਨਾ ’ਤੇ ਫ਼ਤਿਹ ਪਾਉਣ ਬਾਅਦ ਘਰ ਭੇਜ ਦਿੱਤਾ ਗਿਆ। ਜਤਿੰਦਰ ਕੁਮਾਰ ਨੇ ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਵੱਲੋਂContinue Reading






























