ਜ਼ਿਲ੍ਹੇ ਦੇ ਪ੍ਰਵਾਸੀਆਂ ਨੂੰ ਝਾਰਖੰਡ ਭੇਜਣ ਲਈ ਪਹਿਲੀ ਟ੍ਰੇਨ 15 ਦੀ ਰਾਤ ਨੂੰ ਜਲੰਧਰ ਤੋਂ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਭੇਜਣ ਤੋਂ ਬਾਅਦ ਹੁਣ ਅਗਲੀ ਵਾਰੀ ਝਾਰਖੰਡ ਜਾਣ ਵਾਲੇ ਪ੍ਰਵਾਸੀਆਂ ਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਝਾਰਖੰਡ ਜਾਣ ਦੇ ਚਾਹਵਾਨਾਂ ਵਾਸਤੇ 15 ਮਈContinue Reading





























