ਰੁਮਾਂਸਵਾਦ, ਬਿਰਹਾ ਅਤੇ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਪਭਜੋਤ ਕੌਰ
ਸਾਹਿਤ ਦੇ ਸਾਰੇ ਰੂਪਾਂ ਵਿਚੋਂ ਕਵਿਤਾ ਸਭ ਤੋਂ ਵੱਧ ਲਿਖੀ ਜਾ ਰਹੀ ਹੈ। ਬਹੁਤੇ ਨੌਜਵਾਨ ਲੜਕੇ ਅਤੇ ਲੜਕੀਆਂ ਕਵਿਤਾ ਲਿਖਣ ਸਮੇਂ ਰੋਮਾਂਟਿਕ ਅਤੇ ਬਿਰਹਾ ਦੀਆਂ ਖੁਲੀਆਂ ਕਵਿਤਾਵਾਂ ਲਿਖ ਰਹੇ ਹਨ। ਕਵਿਤਾ ਕੋਮਲ ਕਲਾਵਾਂ ਵਿਚੋਂ ਇੱਕ ਹੈ। ਇਸ ਲਈ ਲੜਕਿਆਂ ਨਾਲੋਂ ਲੜਕੀਆਂ ਵਧੇਰੇ ਕਵਿਤਾ ਲਿਖ ਰਹੀਆਂ ਹਨ। ਇਹ ਕਵਿਤਾਵਾਂ ਸ਼ੋਸ਼ਲ ਮੀਡੀਆContinue Reading






























