Just In (Page 449)

ਮੁੜ ਕੋਰੋਨਾਵਾਇਰਸ ਨੂੰ ਚੀਨੀ ਵਾਇਰਸ ਕਰਾਰ ਦਿੱਤਾ ਮੌਤਾਂ ਦੀ ਕੁਲ ਗਿਣਤੀ 1,00,572 ਹੋਈ। ਮਾਸਕ ਬਾਰੇ ਬਿਡੇਨ ਨੇ ਕਿਹਾ ਟਰੰਪ ‘ਸਿਰੇ ਦਾ ਮੂਰਖ’ ਵਾਸ਼ਿੰਗਟਨ (ਹੁਸਨ ਲੜੋਆ ਬੰਗਾ) ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ ਉਪਰ ਸ਼ਬਦੀ ਹਮਲਾ ਕਰਦਿਆਂ ਕੋਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਚੀਨ ਵਿਚContinue Reading

ਨਾਭਾ (ਤਰੁਣ ਮਹਿਤਾ)। ਨਵ ਨਿਯੁਕਤ ਡੀ.ਐਸ.ਪੀ ਰਾਜੇਸ਼ ਛਿੱਬਰ ਨੂੰ ਅਹੁਦਾ ਸੰਭਾਲਣ ਮੌਕੇ ਸ੍ਰੀ ਸੁਸ਼ੀਲ ਜੈਨ ਆਲ ਇੰਡੀਆ ਐਂਟੀ ਟੈਰੈਰਿਸਟ ਫਰੰਟ ਦੇ ਕੌਮੀ ਸਲਾਹਕਾਰ ਨੇ ਮੁਲਾਕਾਤ ਕੀਤੀ ਤੇ ਧਾਰਮਿਕ ਚਿੰਨ੍ਹ ਦੇ ਕੇ ਸਨਮਾਨ ਕੀਤਾਂ। ਇਸ ਮੌਕੇ ਸਰਬਜੀਤ ਸਿੰਘ ਚੀਮਾ ਐਸ. ਐਂਚ. ਓ ਨਾਭਾ ਨੇ ਡੀਐਸਪੀ ਰਾਜੇਸ਼ ਛਿੱਬਰ ਨੂੰ ਵਧਾਈ ਦਿੱਤੀ ।Continue Reading

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੂਜੀ ਵਾਰ ਕੋਰੋਨਾ ਮੁਕਤ ਜ਼ਿਲ੍ਹਾ ਐਲਾਨਣ ਦੇ ਬਾਅਦ ਰਾਤ ਨੂੰ ਹੀ ਇੱਕ ਕੋਰੋਨਾ ਵਾਇਰਸ ਕੋਵਿਡ-19 ਦਾ ਪਾਜ਼ਿਟਿਵ ਕੇਸ ਆ ਗਿਆ। ਇਹ ਕੇਸ ਪੰਜਾਬ ਤੋਂ ਬਾਹਰੋਂ ਆਏ ਇੱਕ ਪ੍ਰਵਾਸੀ ਪਰਿਵਾਰ ਦੇ ਇਕਾਂਤਵਾਸ ਕੀਤੇ ਚਾਰ ਮੈਂਬਰਾਂ ਦੇ ਲਏ ਗਏ ਕੋਵਿਡ ਸੈਂਪਲਾਂContinue Reading

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ ’ਚ ਸ਼ਾਮਿਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਂਤਾ ਮੁਹੱਲਾContinue Reading

ਅਮਰੀਕਾ ‘ਤੇ ‘ਨਵੇਂ ਸ਼ੀਤ ਯੁੱਧ’ ਦਾ ਚੀਨੀ ਦੋਸ਼ ਬ੍ਰਿਸਬੇਨ (ਹਰਜੀਤ ਲਸਾੜਾ) ਕੋਵਿਡ-19 ਦੀ ਸ਼ੁਰੂਆਤੀ ਜਾਂਚ ਦੇ ਮੁੱਦੇ ‘ਤੇ ਚੀਨੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਯੁੱਧ ਦੇ ਖਤਰੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਦੇ ਚੱਲਦਿਆਂ ਆਸਟਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਤਲਖੀ ਨੁਮਾ ਚੇਤਾਵਨੀ ਦਿੱਤੀ ਹੈ। ਬੀਜਿੰਗContinue Reading

ਸੰਗਰੂਰ ( ਅਜਾਇਬ ਸਿੰਘ ਮੋਰਾਂਵਾਲੀ ) ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਥਾਨਿਕ ਗੁਰਦੁਆਰਾ ਸਾਹਿਬ ਸੰਤਪੁਰਾ ਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਬਕ ਮਨਾਇਆ ਗਿਆ।  ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘContinue Reading

524 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 1 ਲੱਖ ਦੇ ਨੇੜੇ ਪੁੱਜੀ ਰਾਜਾਂ ਵੱਲੋਂ ਜਨ ਜੀਵਨ ਆਮ ਵਾਂਗ ਕਰਨ ਦੇ ਯਤਨ ਅਮਰੀਕੀ ਕੰਪਨੀ ਵੱਲੋਂ ਵੈਕਸੀਨ ਦੀ ਮਨੁੱਖੀ ਪਰਖ ਸ਼ੁਰੂ ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਇਸ ਸਾਲ ਦੇ ਅੰਤ ਤੱਕ 1 ਅਰਬ ਟੈਸਟਿੰਗ ਕਿੱਟਾਂ ਖਰੀਦੇਗਾ ਤੇ ਸੰਘੀ ਸਰਕਾਰ ਇਨਾਂContinue Reading

ਨਾਭਾ (ਤਰੁਣ ਮਹਿਤਾ) ਨਵ ਨਿਯੁਕਤ ਡੀ.ਐਸ.ਪੀ. ਰਾਜੇਸ਼ ਛਿੱਬਰ ਨੂੰ ਅਹੁਦਾ ਸੰਭਾਲਣ ਮੌਕੇ ਇਮਪਰੁਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਕਾਰਜ ਸਾਧਕ ਅਫ਼ਸਰ ਯਾਦਵਿੰਦਰ ਸ਼ਰਮਾ ਨੇ ਮੁਲਾਕਾਤ ਕੀਤੀ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾਂ। ਜ਼ਿਕਰਯੋਗ ਹੈ ਕਿ ਡੀਐੱਸਪੀ ਰਾਜੇਸ਼ ਛਿੱਬਰ ਪਹਿਲਾਂ ਵੀ ਨਾਭਾ ਥਾਣਾ ਕੋਤਵਾਲੀ ਮੁਖ ਅਫਸਰ ਵੱਜੋContinue Reading

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਪਿੱਤਰੀ ਰਾਜਾਂ ਨੂੰ ਭੇਜੇ ਜਾਣ ਦੀ ਵਚਨਬੱਧਤਾ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 578 ਪ੍ਰਵਾਸੀ ਬੱਸਾਂ ਰਾਹੀਂ ਜਲੰਧਰ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਕੀਤੇ ਗਏ। ਇਹ ਸਾਰੇ ਵਿਅਕਤੀ ਉੱਥੋਂ ਬਿਹਾਰ ਦੀContinue Reading

ਨਵਾਂਸ਼ਹਿਰ/ਬੰਗਾ, (ਏ-ਆਰ. ਆਰ. ਐੱਸ. ਸੰਧੂ) ਕੋਰੋਨਾ ਵਾਇਰਸ ਖ਼ਿਲਾਫ਼ ਇੱਕ ਮਹੀਨੇ ਦੀ ਲੰਬੀ ਲੜਾਈ ਬਾਅਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਅੱਜ ਆਪਣੇ ਆਖਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਣ ਬਾਅਦ ਇੱਕ ਵਾਰ ਫ਼ਿਰ ਕੋਵਿਡ-19 ਕੋਰੋਨਾ ਮੁਕਤ ਜ਼ਿਲ੍ਹਾ ਬਣ ਗਿਆ ਹੈ। ਅੱਜ ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼ ਗੁਰੂ ਨਾਨਕ ਮਿਸ਼ਨContinue Reading