ਕੈਨੇਡਾ (ਕੈਲਗਰੀ) ਤੋਂ ਪੰਜਾਬ ਗਏ ਬਜ਼ੁਰਗ ਜੋੜੇ ਦਾ ਫਗਵਾੜਾ ਵਿਖੇ ਕਤਲ
ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਮਿਨਹਾਸ (67) ਅਤੇ ਉਨਾਂ ਦੀ ਪਤਨੀ ਦਵਿੰਦਰ ਕੌਰ ਮਿਨਹਾਸ (65) ਵਜੋਂ ਹੋਈ ਹੈ ਕੈਲਗਰੀ,ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਕੈਲਗਰੀ ਤੋਂ ਪੰਜਾਬ ਗਏ ਇੱਕ ਬਜ਼ੁਰਗ ਜੋੜੇ ਦਾ ਸ਼ਨੀਵਾਰ ਰਾਤ ਨੂੰ ਫਗਵਾੜਾ ਦੇ ਓਂਕਾਰ ਨਗਰ ਵਿਖੇ ਉਨ੍ਹਾਂ ਦੀ ਸਥਾਨਕ ਰਿਹਾਇਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆContinue Reading






























