ਸਰਕਾਰ ਵੱਲੋ ਚਲਾਈਆ ਜਾ ਰਹੀਆ ਸਕੀਮਾ ਦੇ 250 ਦੇ ਕਰੀਬ ਭਰੇ ਗਏ ਫਾਰਮ—ਰਜਨੀਸ਼ ਮਿੱਤਲ ਸ਼ੈਟੀ
ਨਾਭਾ (ਤਰੁਣ ਮਹਿਤਾ ) ਨਗਰ ਕੌਸ਼ਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਦੀ ਅਗੁਵਾਈ ਵਿੱਚ ਭੱਟਾ ਸਟ੍ਰੀਟ ਵਿਖੇ ਲੋੜ ਵੰਦਾ ਲੋਕਾ ਲਈ ਸਰਕਾਰ ਵੱਲੋ ਚਲਾਈਆ ਜਾ ਰਹੀਆ ਸਕੀਮਾ ਦੇ ਫਾਰਮ ਭਰੇ ਗਏ । ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋContinue Reading






























