ਸਿੱਧੂ ਮਾਮਲੇ ਦੇ ਕੌੜੇ ਤਜਰਬੇ ਤੋਂ ਬਾਅਦ ਪੰਜਾਬ ਦੀ ਹਾਈਕਮਾਂਡ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ
ਨਵੀਂ ਦਿੱਲੀ, ਮੀਡੀਆ ਬਿਊਰੋ: ਪੰਜ ਸੂਬਿਆਂ ’ਚ ਹਾਰ ਤੋਂ ਬਾਅਦ ਕਾਂਗਰਸ ਨੂੰ ਸਿਆਸੀ ਸੰਕਟ ਤੋਂ ਕੱÎਢਣ ਲਈ ਪਾਰਟੀ ਕਾਰਜਕਾਰਨੀ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਗਠਨ ਦੇ ਹਰ ਪੱਧਰ ’ਤੇ ਫੌਰੀ ਬਦਲਾਅ ਕਰਨ ਦੀ ਖੁੱਲ੍ਹੀ ਛੋਟ ਭਾਵੇਂ ਦੇ ਦਿੱਤੀ ਹੋਵੇ ਪਰ ਹਾਈ ਕਮਾਨ ਨੂੰ ਇਨ੍ਹਾਂ ਸੂਬਿਆਂ ’ਚ ਬਦਲਾਅ ਕਰਨ ’ਚ ਭਾਰੀContinue Reading






























