ਯੂਕੇ: ਟੈਕਸੀ ਯਾਤਰਾ ਅਤੇ ਖਾਣੇ ਸਬੰਧੀ ਆਫਰਾਂ ਨਾਲ ਕੋਰੋਨਾ ਟੀਕਾਕਰਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਕੋਰੋਨਾ ਟੀਕਾਕਰਨ ਨੂੰ ਖਾਸਕਰ ਨੌਜਵਾਨ ਵਰਗ ਵਿੱਚ ਉਤਸ਼ਾਹਿਤ ਕਰਨ ਲਈ ਆਫਰਾਂ ਦੀ ਨਵੀਂ ਲੜੀ ਤਹਿਤ ਟੈਕਸੀ ਯਾਤਰਾ ਅਤੇ ਭੋਜਨ ਵਿੱਚ ਛੋਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਸਰਕਾਰ ਦੀ ਇਸ ਯੋਜਨਾ ਤਹਿਤ ਫੂਡ ਡਿਲਿਵਰੀ ਅਤੇ ਟੈਕਸੀ ਸੇਵਾਵਾਂ ਕੰਪਨੀਆਂ ਜਿਨ੍ਹਾਂ ਵਿੱਚ ਉਬਰ, ਬੋਲਟ, ਡਿਲੀਵਰੂ ਅਤੇ ਪਿੱਜ਼ਾ ਪਿਲਗ੍ਰਿਮ ਆਦਿContinue Reading






























