ਤਾਲਿਬਾਨ ਦੇ ਨਿਸ਼ਾਨੇ ‘ਤੇ ਅਫਗਾਨ ਸਿੱਖ, ਪਵਿੱਤਰ ਗੁਰਦੁਆਰੇ ਤੋਂ ਹਟਾਇਆ ਨਿਸ਼ਾਨ ਸਾਹਿਬ
ਕਾਬੁਲ ((ਮੀਡੀਆ ਬਿਊਰੋ)): ਅਫਗਾਨਿਸਤਾਨ ਦੇ ਜ਼ਿਆਦਤਰ ਹਿੱਸਿਆਂ ‘ਤੇ ਕਬਜ਼ਾ ਕਰਦਾ ਜਾ ਰਿਹਾ ਤਾਲਿਬਾਨ ਭਾਵੇਂ ਆਪਣੀਆਂ ਕੱਟੜਪੰਥੀ ਨੀਤੀਆਂ ਵਿਚ ਢਿੱਲ ਦੇਣ ਦਾ ਦਾਅਵਾ ਕਰਦਾ ਹੈ ਪਰ ਉਸ ਦੀਆਂ ਹਰਕਤਾਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ। ਤਾਜ਼ਾ ਹਮਲੇ ਵਿਚ ਤਾਲਿਬਾਨੀ ਲੜਾਕਿਆਂ ਨੇ ਪਕਤੀਆ ਸੂਬੇ ਵਿਚ ਪਵਿੱਤਰ ਗੁਰਦੁਆਰਾ ਥਾਲਾ ਸਾਹਿਬ ਦੀ ਛੱਤ ‘ਤੇ ਲਗਾਇਆContinue Reading






























