ਟੈਕਸਾਸ ਦੇ ਸਕੂਲਾਂ ਨੂੰ ਮਾਸਕ ਜਰੂਰੀ ਪਾਉਣ ਬਾਰੇ ਮਿਲੀ ਆਰਜੀ ਕਾਨੂੰਨੀ ਰਾਹਤ ,ਜੱਜ ਨੇ ਗਵਰਨਰ ਦੇ ਆਦੇਸ਼ ਨੂੰ ਨਕਾਰਿਆ
ਸੈਕਰਾਮੈਂਟੋ 17 ਅਗਸਤ (ਹੁਸਨ ਲੜੋਆ ਬੰਗਾ)-ਦੱਖਣੀ ਟੈਕਸਾਸ ਦੇ ਸਕੂਲਾਂ ਤੇ ਹੈਰਿਸ ਕਾਊਂਟੀ ਨੇ ਵਿਦਿਆਰਥੀਆਂ ਲਈ ਮਾਸਕ ਜਰੂਰੀ ਪਾਉਣ ਦੇ ਮਾਮਲੇ ਵਿਚ ਆਰਜੀ ਤੌਰ ‘ਤੇ ਕਾਨੂੰਨ ਲੜਾਈ ਜਿੱਤ ਲਈ ਹੈ ਤੇ ਟਰਾਵਿਸ ਕਾਊਂਟੀ ਦੀ ਇਕ ਅਦਾਲਤ ਨੇ ਦਾਇਰ ਪਟੀਸ਼ਨ ਉਪਰ ਦੋ ਘੰਟਿਆਂ ਦੀ ਸੁਣਵਾਈ ਉਪਰੰਤ ਹੈਰਿਸ ਕਾਊਂਟੀ ਤੇ ਦੱਖਣੀ ਟੈਕਸਾਸ ਸਕੂਲContinue Reading





























