ਲੁਈਸਿਆਨਾ ਦੇ ਗਵਰਨਰ ਨੇ ਵਸਨੀਕਾਂ ਨੂੰ ਕੀਤੀ ਤੂਫਾਨ ਇਡਾ ਲਈ ਤਿਆਰ ਰਹਿਣ ਦੀ ਅਪੀਲ
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਆਏ ਦਿਨ ਕੁਦਰਤੀ ਆਫਤਾਂ ਦਾ ਸਾਹਮਣਾ ਕਰਦੇ ਹੀ ਰਹਿੰਦੇ ਹਨ। ਜਿੱਥੇ ਇੱਕ ਪਾਸੇ ਕੈਲੀਫੋਰਨੀਆ ਜਿਆਦਾਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਲੁਈਸਿਆਨਾ ਲਈ ਤੂਫਾਨ ਇਡਾ ਦਾ ਖਤਰਾ ਪੈਦਾ ਹੋ ਗਿਆ ਹੈ। ਲੂਈਸਿਆਨਾ ਦੇ ਗਵਰਨਰ ਜੌਨ ਬੇਲ ਐਡਵਰਡਜ਼ ਨੇ ਚੇਤਾਵਨੀ ਦਿੰਦਿਆਂContinue Reading






























