ਅਮਰੀਕਾ ਵਿਚ ਨਫ਼ਰਤੀ ਅਪਰਾਧਾਂ ਵਿੱਚ ਹੋਇਆ ਭਾਰੀ ਵਾਧਾ-ਐਫ ਬੀ ਆਈ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- 2020 ਵਿਚ ਅਮਰੀਕਾ ਵਿੱਚ ਨਫ਼ਰਤੀ ਅਪਰਾਧ ਪਿਛਲੇ 12 ਸਾਲਾਂ ਦੇ ਸਭ ਤੋਂ ਉਪਰਲੇ ਪੱਧਰ ਉਪਰ ਪੁੱਜ ਗਏ ਹਨ। ਇਹ ਖੁਲਾਸਾ ਐਫ ਬੀ ਆਈ ਨੇ ਕੀਤਾ ਹੈ। ਪਿਛਲੇ ਸਾਲ 10000 ਤੋਂ ਵਧ ਲੋਕਾਂ ਨੇ ਲਾਅ ਇਨਫੋਰਸਮੈਂਟ ਏਜੰਸੀਆਂ ਤੱਕ ਪਹੁੰਚ ਕਰਕੇ ਜਾਤ, ਧਰਮ, ਲਿੰਗ ਜਾਂ ਅੰਗਹੀਣਤਾ ਕਾਰਨ ਨਫ਼ਰਤੀContinue Reading






























