ਸਕਾਟਲੈਂਡ : ਸੰਗੀਤ ਸੰਮੇਲਨ ਦੇ ਪਹਿਲੇ ਦਿਨ ਹਜ਼ਾਰਾਂ ਸੰਗੀਤ ਪ੍ਰੇਮੀ ਪਹੁੰਚੇ ਗਲਾਸਗੋ ਗ੍ਰੀਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਸ਼ੁਰੂ ਹੋਏ ਤਿੰਨ ਦਿਨਾ ਮਿਊਜ਼ਿਕ ਫੈਸਟੀਵਲ TRNSMT ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਤਕਰੀਬਨ 50,000 ਲੋਕਾਂ ਨੇ ਗਲਾਸਗੋ ਗ੍ਰੀਨ ਵਿਖੇ ਸ਼ਿਰਕਤ ਕੀਤੀ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ‘ਚ ਕਈ ਕਲਾਕਾਰਾਂ ਦੇ ਸ਼ੋਅ ਸ਼ਾਮਲ ਹੋਣਗੇ, ਜਿਨ੍ਹਾਂ ‘ਚ ਲਿਆਮ ਗੈਲਾਘਰ, ਸਨੋ ਪੈਟਰੋਲ,Continue Reading






























