ਅਮਰੀਕਾ- ਮੈਕਸੀਕੋ ਸਰਹੱਦ ਉਪਰ ਸੁਰੱਖਿਆ ਜਵਾਨ ਘੋੜਿਆਂ ਉਪਰ ਕਰ ਰਹੇ ਹਨ ਪ੍ਰਵਾਸੀਆਂ ਦਾ ਪਿੱਛਾ, ਹਾਲਾਤ ਬਹੁਤ ਮਾੜੇ:- ਵਾਈਟ ਹਾਊਸ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਮੈਕਸੀਕੋ-ਅਮਰੀਕਾ ਸਰਹੱਦ ਉਪਰ ਡੈਲ ਰੀਓ, ਟੈਕਸਾਸ ਵਿਚ ਹੈਤੀ ਪ੍ਰਵਾਸੀਆਂ ਦਾ ਸੰਕਟ ਹੱਲ ਹੁੰਦਾ ਨਜਰ ਨਹੀਂ ਆ ਰਿਹਾ। ਬਾਈਡਨ ਪ੍ਰਸ਼ਾਸਨ ਵੱਲੋਂ ਹੈਤੀ ਪ੍ਰਵਾਸੀਆਂ ਨੂੰ ਵਾਪਿਸ ਉਨਾਂ ਦੇ ਦੇਸ਼ ਭੇਜਣ ਦੀ ਯੋਜਨਾ ਐਲਾਨੇ ਜਾਣ ਉਪਰੰਤ ਅਮਰੀਕੀ ਸਰਹੱਦੀ ਸੁਰੱਖਿਆ ਜਵਾਨਾਂ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਵਾਨਾਂ ਵੱਲੋਂ ਪ੍ਰਵਾਸੀਆਂContinue Reading






























