ਸਟਾਰਟਅੱਪ ਪੰਜਾਬ ਹੱਬ ਦੀ ਹਮਾਇਤ ਪ੍ਰਾਪਤ ‘ਗ੍ਰੇਨਪੈਡ’ ਨੂੰ ਸੋਲਾਰਸ ਗਰੁੱਪ ਵੱਲੋਂ ਵਿੱਤੀ ਹੁਲਾਰਾ
ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਸਰਕਾਰ ਦੇ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਦੀ ਹਮਾਇਤ ਪ੍ਰਾਪਤ ਖੋਜ ਅਤੇ ਇਨੋਵੇਸ਼ਨ ਕੰਪਨੀ ‘ਗ੍ਰੇਨਪੈਡ ਪ੍ਰਾਈਵੇਟ ਲਿਮਟਿਡ’ ਨੂੰ ਸੋਲਾਰਸ ਗਰੁੱਪ ਤੋਂ ਵਿੱਤੀ ਇਮਦਾਦ ਪ੍ਰਾਪਤ ਹੋਈ ਹੈ ਜਿਸ ਨਾਲ ਗ੍ਰੇਨਪੈਡ ਦੀ ਵੈਲੂਏਸ਼ਨ ਹੁੁਣ 101.74 ਕਰੋੜ ਰੁਪਏ ਹੋ ਗਈ ਹੈ। ਡਾ: ਰੋਹਿਤ ਸ਼ਰਮਾ, ਸੀ.ਈ.ਓ.-ਕਮ-ਐਮ.ਡੀ. ਗ੍ਰੇਨਪੈਡ ਨੇ ਭਰਪੂਰ ਸਹਿਯੋਗ ਦੇਣContinue Reading






























