ਭਾਰਤੀ ਮੂਲ ਦੇ 66 ਅੱਤਵਾਦੀ ਵਿਦੇਸ਼ਾਂ ਵਿੱਚ ਇਸਲਮਾਮਿਕ ਸਟੇਟ ਅੱਤਵਾਦੀ ਸੰਗਠਨ ਵਿਚ ਸਰਗਰਮ- ਅਮਰੀਕੀ ਵਿਦੇਸ਼ ਵਿਭਾਗ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤੀ ਮੂਲ ਦੇ 66 ਅੱਤਵਾਦੀ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਚ ਸਰਗਰਮ ਹਨ। ਵਿਦੇਸ਼ ਵਿਭਾਗ ਅਨੁਸਾਰ ਇਸਲਾਮਿਕ ਸਟੇਟ ਦੀ ਭਾਰਤ ਵਿਚ ਹੋਂਦ ਹੈ। ਅੱਤਵਾਦ ਵਿਰੋਧੀ ਬਿਊਰੋ ਦੇ ਵਿਭਾਗ ਦੁਆਰਾ ਜਾਰੀ ਸਲਾਨਾ ਰਿਪੋਰਟ ਅੱਤਵਾਦ-2020 ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੀContinue Reading






























