Just In (Page 15)

ਲੁਧਿਆਣਾ, ਮੀਡੀਆ ਬਿਊਰੋ: ਫਿਰੋਜ਼ਪੁਰ ਪੁਲਿਸ ਨੇ ਸ਼ਨਿੱਚਰਵਾਰ ਰਾਤ ਲੁਧਿਆਣਾ ਤੋਂ ਬਦਨਾਮ ਸ਼ਿਸ਼ੂ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਤਿੰਨ ਅਨਸਰਾਂ ਨੂੰ ਫੁਹਾਰਾ ਚੌਕ ਨੇਡ਼ੇ ਪੈਵੀਲੀਅਨ ਮਾਲ ਦੇ ਅੰਦਰੋਂ ਜਦਕਿ 2 ਜਣਿਆਂ ਨੂੰ ਮਾਲ ਦੇ ਬਾਹਰੋਂ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਗੈਂਗਸਟਰਾਂ ਨੇ ਬੀਤੀ ਰਾਤ ਫਿਰੋਜ਼ਪੁਰ ‘ਚ ਗੋਲੀਆਂContinue Reading

ਅੰਮ੍ਰਿਤਸਰ, ਮੀਡੀਆ ਬਿਊਰੋ: ਅਫ਼ਗ਼ਾਨਿਸਤਾਨ ਤੋਂ ਵਾਇਆ ਪੱਖ ਸਾਨੂੰ ਸਸਤੇ ਭਾਰਤ ਆਉਣ ਵਾਲੇ ਡਰਾਈ ਫਰੂਟ ਵਿਚ ਅਟਾਰੀ ਸਰਹੱਦ ‘ਤੇ ਵੱਡੀ ਮਾਤਰਾ ਵਿੱਚ ਫੜੀ ਗਈ ਹੈਰੋਇਨ ਮਿਲਣ ਨਾਲ ਭਾਰਤੀ ਕਸਟਮ ਬੀ ਐੱਸ ਐੱਫ ਤੇ ਸੂਹੀਆ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। 22 ਅਪ੍ਰੈਲ 2022 ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪੁੱਜੇContinue Reading

ਚੋਹਲਾ ਸਾਹਿਬ, ਮੀਡੀਆ ਬਿਊਰੋ: ਕਸਬੇ ਅਧੀਨ ਆਉਦੇ ਇਕ ਪਿੰਡ ਵਿਚ 6 ਸਾਲਾ ਬੱਚੇ ਨੂੰ ਚੀਜ਼ ਦਿਵਾਉਣ ਬਹਾਨੇ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀContinue Reading

ਹੁਸ਼ਿਆਰਪੁਰ, ਮੀਡੀਆ ਬਿਊਰੋ: ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਹੋਏ ਦਰਦਨਾਕ ਹਾਦਸੇ ‘ਚ ਟਰੈਕਟਰ ਚਾਲਕ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਥਾਣਾ ਬੁੱਲ੍ਹੋਵਾਲ ਪੁਲਿਸ ਨੂੰ ਦਿੱਤੈ ਬਿਆਨ ਵਿੱਚ ਸੁਖਵਿੰਦਰ ਸਿੰਘ ਪੁੱਤਰ ਬੰਤ ਰਾਮ ਵਾਸੀ ਬਸੀ ਬਾਬੂ ਖਾਨ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਕੁਲਵਿੰਦਰ ਸਿੰਘ ਪਿੰਡ ਚਡਿਆਲ ਦੇ ਨਵਦੀਪ ਕੁਮਾਰ ਪੁੱਤਰ ਹਰੀਸ਼Continue Reading

ਸਮਰਾਲਾ, ਮੀਡੀਆ ਬਿਊਰੋ: ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਕੋਟਲਾ ਭੜੀ ਵਿਖੇ ਇੱਕ ਇੱਟਾਂ ਦੇ ਭੱਠੇ ‘ਤੇ ਕੰਮ ਕਰਦੀ ਲੜਕੀ ਨੂੰ ਉਸਦੇ ਮੰਗੇਤਰ ਵਲੋਂ ਗੋਲ਼ੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਆਪਣੀ ਮੰਗੇਤਰ ਨੂੰ ਗੋਲੀ ਮਾਰਨ ਤੋਂ ਬਾਅਦ ਉਸਨੇ ਖੁਦ ਵੀ ਆਪਣੀ ਕੰਨਪਟੀ ਤੇ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀContinue Reading

 ਲੁਧਿਆਣਾ, ਮੀਡੀਆ ਬਿਊਰੋ: ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਦਰਜ ਜਬਰ ਜਨਾਹ ਦੇ ਮਾਮਲੇ ‘ਚ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਇਕ ਹੋਰ ਅਪਰਾਧਕ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਅਦਾਲਤ ਦੇContinue Reading

ਮੋਹਾਲੀ, ਮੀਡੀਆ ਬਿਊਰੋ:   ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਵੱਖ-ਵੱਖ ਮਿਤੀਆਂ ਨੂੰ ਜਾਰੀ ਕੀਤੇ ਭਰਤੀ ਇਸ਼ਤਿਹਾਰਾਂ ਦੀ ਆਖਰੀ ਤਰੀਕ 20 ਅਪ੍ਰੈਲ 2022 ਸੀ, ਨੂੰ ਵਧਾ ਕੇ 5 ਮਈ 2022 ਕਰ ਦਿੱਤਾ ਗਿਆ ਹੈ। ਦਰਅਸਲ ਸਿੱਖਿਆ ਵਿਭਾਗ ਨੇ 343 ਲੈਕਚਰਾਰ, 4161 ਮਾਸਟਰ ਕਾਡਰ ਅਤੇ 250 ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂContinue Reading

ਮੋਹਾਲੀ, ਮੀਡੀਆ ਬਿਊਰੋ: ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੋਹਾਲੀ ਅਤੇ ਰੂਪਨਗਰ ਦੇ ਮਾਈਨਿੰਗ ਅਫ਼ਸਰ ਵਿਪਿਨ ਨੂੰ ਮੁਅੱਤਲ ਕਰ ਦਿੱਤਾ ਹੈ। ਆਪਣੇ ਹੁਕਮਾਂ ‘ਚ ਪ੍ਰਿੰਸੀਪਲ ਸਕੱਤਰ ਨੇ ਲਿਖਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਚੰਡੀਗੜ੍ਹ ਚੀਫ ਇੰਜੀਨੀਅਰਿੰਗ ਮਾਈਨਿੰਗ ਰਹੇਗਾ। ਉਨ੍ਹਾਂ ਇਹ ਵੀContinue Reading

ਲੁਧਿਆਣਾ, ਮੀਡੀਆ ਬਿਊਰੋ: ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ‘ਚ ਰੱਖਦਿਆਂ ਕਾਲਜਾਂ ‘ਚ ਹਰ ਸਾਲ ਨਵੇਂ ਕੋਰਸ ਸ਼ੁਰੂ ਕੀਤੇ ਜਾਂਦੇ ਹਨ। ਆਉਣ ਵਾਲੇ ਨਵੇਂ ਸੈਸ਼ਨ ‘ਚ ਸ਼ਹਿਰ ਦੇ ਸਰਕਾਰੀ ਕਾਲਜਾਂ ‘ਚੋਂ ਇੱਕ ਸਰਕਾਰੀ ਕਾਲਜ ਫ਼ਾਰ ਗਰਲਜ਼ (ਜੀਸੀਜੀ) ‘ਚ ਦੋ ਨਵੇਂ ਕੋਰਸ ਸ਼ੁਰੂ ਹੋਣ ਜਾ ਰਹੇ ਹਨ। ਇਨ੍ਹਾਂ ਕੋਰਸਾਂ ‘ਚ ਸੁੰਦਰਤਾ ਤੇContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਮੀਂਹ ਦੇ ਛਿੱਟੇ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਵੀਰਵਾਰ ਨੂੰ ਬੱਦਲਵਾਈ ਕਾਰਨ ਦਿਨ ਭਰ ਸੂਰਜ ਨਜ਼ਰ ਨਹੀਂ ਆਇਆ। ਇਸ ਨਾਲ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲੀ ਹੈ ਸਗੋਂ ਹਵਾ ਵੀ ਥੋੜ੍ਹੀ ਸਾਫ਼ ਹੋ ਗਈ ਹੈ। ਹਵਾ ਵਿਚ ਖਿੱਲਰੇ ਧੂੜ ਦੇ ਕਣ ਬੂੰਦਾਂ ਸਮੇਤ ਜ਼ਮੀਨ ‘ਤੇContinue Reading