Just In (Page 13)

ਮੋਹਾਲੀ, ਮੀਡੀਆ ਬਿਊਰੋ: ਸਿੱਖ ਧਰਨਾਕਾਰੀਆਂ ਨੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦਾ ਮੁੱਖ ਗੇਟ ਬੰਦ ਕਰ ਦਿੱਤਾ। ਮਾਮਲਾ ਬਾਰ੍ਹਵੀੰ ਜਮਾਤ ਦੀਆਂ ਇਤਿਹਾਸ ਦੀਆਂ ਕੁੰਜੀਆਂ ‘ਚ ਸਿੱਖ ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਦਾ ਜਿਸ ਕਰਕੇ ਇਥੇ ਕਰੀਬ ਢਾਈ ਮਹੀਨਿਆਂ ਤੋੰ ਲਗਾਤਾਰ ਧਰਨਾ ਚੱਲ ਰਿਹਾ। ਸਵੇਰ ਸਾਰ ਗੇਟ ਬੰਦContinue Reading

ਪਟਿਆਲਾ, ਮੀਡੀਆ ਬਿਊਰੋ: ਪੰਜਾਬ ਵਿਚ ਸਥਿਤ ਸਰਕਾਰੀ ਤੇ ਨਿੱਜੀ ਥਰਮਲਾਂ ਦੇ 15 ਯੂਨਿਟਾਂ ਵਿਚੋਂ ਪੰਜ ਯੂਨਿਟ ਨੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਇਸ ਕਾਰਨ 2010 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ ਤੇ ਇਸ ਦਾ ਸਪਲਾਈ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਮੰਗ ਤੇ ਸਪਲਾਈContinue Reading

ਮੀਡੀਆ ਬਿਊਰੋ: ਸੁਪਰੀਮ ਕੋਰਟ ‘ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਸੁਪਰੀਮ ਕੋਰਟ ਨੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਕੁੱਲ 25 ਪੋਸਟਾਂ ‘ਤੇ ਭਰਤੀ ਕੱਢੀ ਹੈ। ਇਹ ਭਰਤੀਆਂ ਐਕਸ-ਕੈਡ ਕੋਰਟ ਅਸਿਸਟੈਂਟ (ਜੂਨੀਅਰ ਟ੍ਰਾਂਸਲੇਟਰ) ਪੋਸਟ ਲਈ ਕੱਢੀ ਗਈ ਹੈ। ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ ਲਈ ਯੋਗ ਉਮੀਦਵਾਰ ਸੁਪਰੀਮContinue Reading

ਜਲੰਧਰ, ਮੀਡੀਆ ਬਿਊਰੋ: ਦੇਸ਼ ਦੀਆਂ ਸਰਕਾਰਾਂ ਅਤੇ ਵੱਡੀਆਂ ਕੰਪਨੀਆਂ ਸ਼ਹਿਰ ਦੇ ਹੈਂਡਟੂਲਜ਼ ਅਤੇ ਆਟੋ ਪਾਰਟਸ ਉਦਯੋਗ ਲਈ ਲੋੜ ਅਨੁਸਾਰ ਮਿਆਰੀ ਲੋਹਾ ਪੈਦਾ ਨਹੀਂ ਕਰ ਰਹੀਆਂ ਹਨ। ਮਜਬੂਰੀ ਵੱਸ ਉਦਯੋਗ ਸੰਚਾਲਕ ਆਪਣੀ ਲੋੜ ਅਨੁਸਾਰ ਛੋਟੀਆਂ ਕੰਪਨੀਆਂ ਤੋਂ ਲੋਹਾ ਖਰੀਦਣ ਲਈ ਮਜਬੂਰ ਹਨ। ਇਹ ਕੰਪਨੀਆਂ ਇਸ ਮਜਬੂਰੀ ਦਾ ਫਾਇਦਾ ਉਠਾ ਰਹੀਆਂ ਹਨ।ਨਤੀਜੇContinue Reading

ਨਵੀਂ ਦਿੱਲੀ, ਮੀਡੀਆ ਬਿਊਰੋ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਡਿਜੀਟਲ ਮੋਡ ’ਤੇ ਆਯੋਜਿਤ ਇਸ ਪ੍ਰੈੱਸ ਕਾਨਫਰੰਸ ’ਚ ਦੋਵਾਂ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਪਸ ’ਚContinue Reading

ਚੰਡੀਗੜ੍ਹ, ਮੀਡੀਆ ਬਿਊਰੋ: ਕਵੀ ਕੁਮਾਰ ਵਿਸ਼ਵਾਸ ਨੇ ਰੋਪੜ ਥਾਣੇ ਵਿਚ ਦਰਜ ਐਫਆਈਆਰ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਰਜ ਕਰਵਾਈ ਹੈ । ਉਨ੍ਹਾਂ ਨੇ ਹਾਈ ਕੋਰਟ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ ਜਦਕਿ ਕਾਂਗਰਸੀ ਆਗੂ ਅਲਕਾ ਲਾਂਬਾ ਪੰਜਾਬ ਪਹੁੰਚ ਚੁੱਕੀ ਹੈ। ‘ਆਪ’Continue Reading

ਚੰਡੀਗੜ੍ਹ, ਮੀਡੀਆ ਬਿਊਰੋ: ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖਡ਼ ਦੇ ਮਸਲੇ ’ਤੇ ਅਨੁਸ਼ਾਸਨੀ ਕਮੇਟੀ ਨੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਫਾਰਸ਼ ਕਰਦਿਆਂ ਕਿਹਾ ਕਿ ਸੁਨੀਲ ਜਾਖਡ਼ ਨੂੰ ਪਾਰਟੀ ਵਿਚੋਂ 2 ਸਾਲ ਲਈ ਸਸਪੈਂਡ ਕਰ ਦੇਣਾ ਚਾਹੀਦਾ ਹੈ। ਹੁਣContinue Reading

ਮੋਹਾਲੀ, ਮੀਡੀਆ ਬਿਊਰੋ: ਜਨਵਰੀ ਮਹੀਨੇ ਸੀਨੀਆਰਤਾ ਦੇ ਆਧਾਰ ‘ਤੇ ਮਾਸਟਰ ਕਾਡਰ ਤੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਹੁਣ ਪੱਕੀ ਤਾਇਨਾਤੀ ਲਈ ਤਿੰਨ ਦਿਨਾਂ ‘ਚ ਸਟੇਸ਼ਨ ਚੁਣਨ ਦੇ ਹੁਕਮ ਦਿੱਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਨ੍ਹਾਂ ਲੈਕਚਰਾਰਾਂ ਨੂੰ 27 ਅਪ੍ਰੈਲ ਤਕ ਆਪਣੀ ਲੌਗਇਨ ਆਈਡੀ ਤੋਂ ਵਿਭਾਗContinue Reading

ਮੋਹਾਲੀ, ਮੀਡੀਆ ਬਿਊਰੋ:  ਮੋਹਾਲੀ ਪੀਸੀਆਰ ’ਚ ਤਾਇਨਾਤ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਨੂੰ ਉਸ ਦੇ ਵਿਭਾਗ ਦੇ ਐੱਸਐੱਚਓ ਸਿਟੀ ਖਰਡ਼ ਸਤਿੰਦਰ ਸਿੰਘ ਨੇ ਟੈਕਸੀ ਕਾਰ ਚਾਲਕ ਤੋਂ 200 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸਿਪਾਹੀ ਹਰਪ੍ਰੀਤ ਸਿੰਘ ਖ਼ਿਲਾਫ਼ ਸਿਟੀ ਖਰਡ਼ ਥਾਣੇ ’ਚ ਪ੍ਰਿਵੈਂਸ਼ਨ ਆਫ ਕ੍ਰਪਸ਼ਨ ਐਕਟ-1988 ਦੀ ਧਾਰਾ(7)Continue Reading

ਰੂਪਨਗਰ, ਮੀਡੀਆ ਬਿਊਰੋ: ਮਸ਼ਹੂਰ ਕਵੀ ਤੇ ‘ਆਪ’ ਦੇ ਸੰਸਥਾਪਕ ਕੁਮਾਰ ਵਿਸ਼ਵਾਸ ਤੇ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਲਕਾ ਲਾਂਬਾ 26 ਅਪ੍ਰੈਲ ਦੀ ਬਜਾਏ 27 ਅਪ੍ਰੈਲ ਨੂੰ ਰੂਪਨਗਰ ਪੁਲਿਸ ਦੇ ਨੋਟਿਸ ਦਾ ਜਵਾਬ ਦੇਣ ਲਈ ਆ ਸਕਦੇ ਹਨ। ਰੂਪਨਗਰ ਸਦਰ ਪੁਲਿਸ ਸਟੇਸ਼ਨ ’ਚ ਕਵੀ ਕੁਮਾਰ ਵਿਸ਼ਵਾਸ ’ਤੇ 12 ਅਪ੍ਰੈਲ ਨੂੰ ਵੱਖ-ਵੱਖContinue Reading