ਅੰਮ੍ਰਿਤਸਰ ਏਅਰਪੋਰਟ ‘ਚ ਅੱਜ ਫਿਰ ਲੈਡ ਹੋਈ ਫਲਾਈਟ ‘ਚ 8 ਮੁਸਾਫ਼ਰ ਨਿਕਲੇ ਕੋਰੋਨਾ ਪਾਜ਼ੇਟਿਵ
ਅੰਮ੍ਰਿਤਸਰ, ਮੀਡੀਆ ਬਿਊਰੋ: ਏਅਰਪੋਰਟ ‘ਤੇ ਅੱਜ ਬਰਤਾਨੀਆ ਦੇ ਬਰਮਿੰਘਮ ਤੋਂ ਆਈ ਫਲਾਈਟ ‘ਚੋਂ ਉਤਰੇ ਮੁਸਾਫਰਾਂ ਦੇ ਅੰਮ੍ਰਿਤਸਰ ਏਅਰਪੋਰਟ ‘ਤੇ ਕੋਰੋਨਾ ਸੰਬੰਧੀ ਆਰਟੀਪੀਸੀਆਰ ਟੈਸਟ ਹੋ ਰਹੇ ਹਨ। ਜਿਨ੍ਹਾਂ ‘ਚੋਂ 55 ਮੁਸਾਫਰਾਂ ਦੇ ਟੈਸਟ ਹੋਏ ਹਨ ਉਨ੍ਹਾਂ ‘ਚੋਂ 8 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਬਾਕੀ ਮੁਸਾਫਰਾਂ ਦੀ ਜਾਂਚ ਚੱਲ ਰਹੀ ਹੈ।Continue Reading






























