Punjab Assembly Elections 2022 : ਇਹ ਹਨ ਆਮ ਆਦਮੀ ਪਾਰਟੀ ਨੇ 10 ਏਜੰਡੇ, ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਸਪੱਸ਼ਟ ਕੀਤਾ ਵਿਜ਼ਨ
ਜਲੰਧਰ, ਮੀਡੀਆ ਬਿਊਰੋ: ਜਲੰਧਰ ਦੇ ਵਪਾਰੀਆਂ ਦੇ ਪ੍ਰੋਗਰਾਮ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਦਸ ਏਜੰਡੇ ਪੇਸ਼ ਕੀਤੇ। ਪਹਿਲਾ ਏਜੰਡਾ ਵਿਦੇਸ਼ੀ ਸ਼ਹਿਰਾਂ ਦੀ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਦੀ ਸਾਫ਼-ਸਫ਼ਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸਾਰੇ ਸ਼ਹਿਰ ਸਾਫ਼ ਤੇ ਸੁੰਦਰ ਬਣਾਏ ਜਾਣਗੇ। ਦੂਜਾ ਏਜੰਡਾ ਦਿੱਲੀContinue Reading






























