Articles (Page 8)

ਇਕ ਛੋਟੇ ਜਿਹੇ ਪਿੰਡ ਵਿਚ ਭੋਲੂ ਨਾਂ ਦਾ ਗਧਾ ਰਹਿੰਦਾ ਸੀ। ਉਹ ਪਿੰਡ ਬਾਕੀ ਦੁਨੀਆ ਤੋਂ ਬਿਲਕੁਲ ਕੱਟਿਆ ਹੋਇਆ ਸੀ, ਨਾ ਉਥੇ ਕੋਈ ਆਉਂਦਾ ਸੀ ਅਤੇ ਨਾ ਹੀ ਉਥੋਂ ਦਾ ਕੋਈ ਕਿਤੇ ਜਾਂਦਾ ਸੀ।ਇਕ ਦਿਨ ਗਧੇ ਨੇ ਸੋਚਿਆ ਕਿ ਕਿਉਂ ਨਾ ਜੰਗਲ ਦੇ ਉਸ ਪਾਰ ਜਾ ਕੇ ਦੇਖਿਆ ਜਾਵੇ ਕਿContinue Reading

ਸਾਡੇ ਬੱਚੇ ਵੀ ਸਾਡੇ ਵਾਂਗੂੰ ਘਰ ਚ ਹੀ ਬਣਾਏ ਹੈਂਡ ਵਾਸ਼, ਕੰਡੀਸ਼ਨਰ, ਸ਼ੈਂਪੂ ਆਦਿ ਜ਼ਿਆਦਾ ਪਸੰਦ ਕਰਦੇ ਹਨ। ਅਸੀਂ ਕਾਫ਼ੀ ਸਾਲਾਂ ਤੋਂ ਜਦ ਵੀ ਵਿਹਲ ਹੁੰਦੀ ਹੈ ਤਾਂ ਇਹ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਘਰ ਚ ਹੀ ਬਣਾ ਕੇ ਵਰਤਦੇ ਆ ਰਹੇ ਹਾਂ। ਇਹਨਾਂ ਵਿੱਚ ਅਸੀਂ ਕੋਈ ਵੀ ਰੰਗ ਜਾਂ ਸੁਗੰਧContinue Reading

#ਸਾਡੇ_ਆਸਟ੍ਰੇਲੀਆਈ_ਪਾੜ੍ਹਿਆਂ_ਦਾ_ਭਾਈਚਾਰੇ_ਨੂੰ_ਮੱਦਦ_ਬਾਬਤ_ਨਿਮਰ_ਸੁਨੇਹਾ। 📎 ਹਰਜੀਤ ਲਸਾੜਾ🇦🇺 ਕਰੋਨਾ ਮਹਾਮਾਰੀ ਅਤੇ ਦੇਸ਼ਾਂ ਦੀ ਡਿੱਗਦੀ ਆਰਥਿਕਤਾ ਦੇ ਚੱਲਦਿਆਂ ਜਦੋਂ ਦਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਵਿਦੇਸ਼ੀ ਪਾੜ੍ਹਿਆਂ ਲਈ ਬਿਆਨ ਆਇਆ ਕਿ ਅਗਰ ਖ਼ਰਚਾ ਨਹੀਂ ਹੈ ਤਾਂ ਆਪਣੇ ਦੇਸ਼ ਵਾਪਸ ਜਾਓ। ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਸਹਾਇਤਾ ਦੇ ਨਾ ’ਤੇ ਪੋਸਟਾਂ ਦਾ ਭੁਚਾਲ ਆਇਆ ਪਿਆ ਹੈ। ਬੁਰੇ ਸਮੇਂ ਮਦਦContinue Reading

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜਿੱਥੇ ਅੱਜ ਪੂਰੀ ਦੁਨੀਆਂ ਕਰੋਨਾਵਾਇਰਸ ਕਰਕੇ ਫਿਕਰਮੰਦ ਹੈ। ਆਪਣੀ ਸੁਰੱਖਿਆ ਲਈ ਉਚੇਚੇ ਯਤਨ ਅਤੇ ਸਮੁੱਚੀ ਇਨਸਾਨੀਅਤ ਲਈ ਆਪਣੇ ਵੱਲੋਂ ਸੇਵਾਵਾ ਦੇ ਰਹੀ ਹੈ। ਇਸ ਦੇ ਦੂਸਰੇ ਪਾਸੇ ਅਜੋਕੇ ਚੋਰ ਕਿਸਮ ਦੇ ਧੋਖੇਬਾਜ਼ ਲੁਟੇਰੇ ਆਪਣੀਆ ਸਕੀਮਾਂ ਚਲਾ ਲੋਕਾ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲContinue Reading

ਅਨਾਰ ਛਿਲਕੇ ਨੂੰ ਧੁੱਪ ਜਾਂ ਛਾਂ ਚ ਸੁਕਾਕੇ ਦਰੜ ਫਰੜ ਕਰਕੇ ਰੱਖ ਲਵੋ। ਹੁਣ ਇਸ ਦੀ ਇਕ ਚੁਟਕੀ(1/4 ਚਮਚ ਛੋਟਾ) ਇੱਕ ਗਿਲਾਸ ਪਾਣੀ ਚ ਚਾਹ ਵਾਂਗ ਉਬਾਲਕੇ ਪੁਣਕੇ ਹਲਕਾ ਕੋਸਾ (ਲਿਉਕਵਾਰਮ ਵਾਟਰ) ਕਰਕੇ ਰੱਖ ਲਵੋ। ਇਸ ਪਾਣੀ ਨੂੰ ਪੋਮੈਗਰਾਨੇਟ ਪੀਲ ਵਾਟਰ ਕਹਿ ਸਕਦੇ ਹੋ। ਇਹ ਇਕੱਲਾ ਵੀ ਖਾਣ ਪੀਣ ਤੇContinue Reading

ਚੀਨੀ ਵੀਡੀਓ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਸਰਵਿਸ ਟਿੱਕਟੋਕ(TikTok), ਜੋ ਕਿ ਬੀਜਿੰਗ ਅਧਾਰਿਤ ਕੰਪਨੀ, ਝਾਂਗ ਯੀਮਿੰਗ ਦੁਆਰਾ 2012 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਇਸਦੀ ਮਲਕੀਅਤ ਬਾਈਟਡਾਂਸ ਕੋਲ ਰਾਖਵੀਂ ਹੈ। ਜਿਕਰਯੋਗ ਹੈ ਕਿ ਟਿੱਕਟੋਕ ਦੀ ਐਪ ਨੂੰ ਚੀਨ ਤੋਂ ਬਾਹਰ ਬਾਜ਼ਾਰਾਂ ਵਿੱਚ ਆਈਓਐਸ ਅਤੇ ਐਂਡਰਾਇਡ ਲਈ ਸਾਲ 2017 ਵਿੱਚ ਲਾਂਚ ਕੀਤਾ ਗਿਆContinue Reading

1. ਗੰਨਾ ਭੁੰਨ ਕੇ ਚੂਪਣ ਨਾਲ ਬੈਠਿਆਂ ਗਲਾ ਖੁੱਲ੍ਹ ਜਾਂਦਾ ਹੈ।2. ਮੁਲੱਠੀ ਦੇ ਕੁਝ ਟੁਕੜੇ ਮੂੰਹ ਚ 10 ਮਿੰਟ ਲਈ ਰੱਖੋ। ਬੈਠਿਆ ਗਲਾ ਖੁੱਲ੍ਹ ਜਾਂਦਾ ਹੈ।3. ਗਲੇ ਚ ਦਰਦ ਜਾਂ ਜਲਨ ਨੂੰ ਦੂਰ ਕਰਨ ਲਈ, ਮੁਲੱਠੀ ਮੂੰਹ ਚ ਪਾ ਕੇ ਚੂਸ ਲਓ।4. ਜੇ ਗਲੇ ਚ ਖਾਰਿਸ਼, ਦਰਦ ਹੋਵੇ ਤਾਂ ਕੋਸੇContinue Reading

1. ਅਨਾਰ ਦੇ ਪੱਤਿਆਂ ਦੇ ਰਸ ‘ਚ ਦੋ ਚਮਚੇ ਸ਼ੱਕਰ ਪਾ ਕੇ ਪੀਓ। ਦਸਤ ਬੰਦ ਹੋ ਜਾਣ ਹਨ।2. ਦਸਤਾ ਦਾ ਆਉਣ ਤੇ ਰੋਟੀ ਨਾ ਖਾਓ, ਠੰਢੇ ਪਾਣੀ ‘ਚ ਅੱਧੇ ਨਿੰਬੂ ਦਾ ਰਸ, ਥੋੜ੍ਹੀ ਕਾਲੀ ਮਿਰਚ ਪਾ ਕੇ ਦਿਨ ‘ਚ 4-5 ਵਾਰ ਲਉ। ਦਸਤਾ ਦਾ ਆਉਣਾ ਬੰਦ ਹੋ ਜਾਵੇਗਾ।3. ਦਸਤ ਲਗContinue Reading

ਇਹ ਪਿਕਚਰ ਵੀ ਸਭ ਨੂੰ ਇੱਕ ਮੈਸਿਜ ਦਿੰਦੀ ਹੈ ਲੇਕਿਨ ਜਿਹਨਾਂ ਨੇ ਨਹੀਂ ਸਮਝਣਾ ਹੁੰਦਾ ਉਹਨਾਂ ਨੇ ਕਿਸੇ ਵੀ ਹਾਲਤ ਕੁੱਝ ਵੀ ਚੰਗਾ ਸਿੱਖਣਾ ਹੀ ਨਹੀਂ ਹੁੰਦਾ। ਕਿਉਂਕਿ ਕਾਨੂੰਨ ਦੇ ਉਲਟ ਚੱਲਣਾ ਹੀ ਉਹਨਾਂ ਦੀ ਫਿਤਰਤ ਹੁੰਦੀ ਹੈ।    ਪੱਤਰਕਾਰ, ਡਾਕਟਰ, ਪੁਲੀਸ ਆਦਿ ਸਭ ਨੇ ਲੋਕਾਂ ਨੂੰ ਲਗਾਤਾਰ ਦੱਸਣਾ ਸ਼ੁਰੂContinue Reading

ਹਰ ਮਨੁੱਖ ਸਦਾ ਹੀ ਤੰਦਰੁਸਤ ਰਹਿਣਾ ਚਾਹੁੰਦਾ ਹੈ। ਲੇਕਿਨ ਇਹ ਸੰਭਵ ਨਹੀਂ ਹੈ। ਹਰ ਮਨੁੱਖ ਹੀ ਅਨੇਕ ਵਾਰ ਬੀਮਾਰ ਹੁੰਦਾ ਹੈ। ਬੀਮਾਰੀਆਂ ਬਹੁਤ ਤਰਾਂ ਦੀਆਂ ਹੁੰਦੀਆਂ ਹਨ। ਅਤੇ ਹਰ ਬੀਮਾਰੀ ਦੇ ਬਹੁਤ ਕਾਰਨ ਹੋ ਸਕਦੇ ਹੁੰਦੇ ਹਨ।     ਛੋਟੀਆਂ ਮੋਟੀਆਂ ਬਹੁਤ ਬੀਮਾਰੀਆਂ ਤਾਂ ਅਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ।Continue Reading