Articles (Page 6)

ਮੋਗੇ ਜ਼ਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਵਿੱਚ ਪੈਦਾ ਹੋਇਆ ਗੁਰਨਾਮ ਸਿੰਘ ਗਾਮਾਂ, ਪਿਛਲੇ ਮਹੀਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਚੜ੍ਹਦੀ ਜਵਾਨੀ ਵਿੱਚ ਕਬੱਡੀ ਅਤੇ ਗੀਤਕਾਰੀ ਦੋਹਾਂ ਹੀ ਖੇਤਰਾਂ ਵਿੱਚ ਉਸਨੇ ਬੁਲੰਦੀਆਂ ਨੂੰ ਛੋਹਿਆ। ਉਸਦੀ ਕਪਤਾਨੀ ਥੱਲੇ ਜਲੰਧਰ ਸਪੋਰਟਸ ਸਕੂਲ ਨੇ ਸੰਨ 1994 ਵਿੱਚ ਆਲ ਇੰਡੀਆ ਇੰਟਰ ਵਰਸਟੀ ਵਿੱਚੋਂContinue Reading

12 ਮਈ 1820 ਨੂੰ ਇਟਲੀ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਈ ਬੇਟੀ ਨੇ ਸੰਸਾਰ ਵਿੱਚ ਲੜਕੀਆਂ ਵਲੋ ਨਰਸਿੰਗ ਕਾਰਜ ਨੂੰ ਮਾਨਤਾ ਅਤੇ ਸਨਮਾਨ ਦਿਲਵਾਉਣ ਲੲੀ  ਮਹਾਨ ਸੰਘਰਸ ਕੀਤਾ ਸੀ।  ਬਚਪਨ ਤੋਂ ਹੀ ਸੇਵਾ ਸਫਾਈ ਨਿਮਰਤਾ ਦੂਸਰਿਆਂ ਦੀ ਨਿਸ਼ਕਾਮ ਮਦਦ ਕਰਨ, ਪੰਛੀਆਂ ਅਤੇ ਵਾਤਾਵਰਨ ਨੂੰ ਪਿਆਰ ਕਰਨ ਅਤੇ ਮਿਠਾ ਬੋਲਣContinue Reading

ਉਮੀਦਾਂ ਦੇ ਦੂਤ ਨੇ ਉਹ ਡਾਕਟਰ ਜੋ ਲੜ ਰਹੇ ਨੇ ਕਰੋਨਾ ਨਾਲ। ਉਮੀਦਾਂ ਦੇ ਦੂਤ ਨੇ ਉਹ ਨਰਸਾਂ, ਜੋ ਕਰ ਰਹੇ ਨੇ ਮਰੀਜ਼ਾਂ ਦੀ ਦੇਖ ਭਾਲ। ਉਮੀਦਾਂ ਦੇ ਦੂਤ ਨੇ ਸਿਹਤ ਕਰਮਚਾਰੀ, ਜੋ ਕਰ ਰਹੇ ਨੇ ਜਾਗਰੂਕ ਹਰ ਬਾਤ। ਉਮੀਦਾਂ ਦੇ ਦੂਤ ਨੇ ਉਹ ਪੁਲਿਸ ਕਰਮੀ, ਜੋ ਕਰ ਰਹੇ ਨੇContinue Reading

ਮਹਾਂਭਾਰਤ ਦੇ ਯੁੱਧ ਮਗਰੋਂ ਸ੍ਰੀ ਯੁਧਿਸਟਰ ਜੀ ਹਸਤਨਾਪੁਰ ਦੇ ਰਾਜੇ ਬਣੇ ਤਾ ਦਰੋਪਤੀ ਨੇ ਰੱਥ ਤੇ ਬੈਠ ਕੇ ਨਗਰ ਦਾ ਚੱਕਰ ਲਗਾਇਆ, ਵਾਪਸ ਆ ਕੇ ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਡਿੱਗ ਕੇ ਉੱਚੀ-ਉੱਚੀ ਰੋਣ ਲੱਗੀ, ਸ੍ਰੀ ਕ੍ਰਿਸ਼ਨ ਜੀ ਦੇ ਪੁੱਛਣ ਤੇ ਦਰੋਪਤੀ ਵਿਰਲਾਪ ਕਰਦੇ ਹੋਏ ਕਹਿਣ ਲੱਗੀContinue Reading

ਆਯੁਰਵੈਦ ਵਿਚ ਲੱਸਣ ਨੂੰ ਮਹਾਂਔਸ਼ਧੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਲਸਣ ਦਾ ਆਚਾਰ ਸਵਾਦਲਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਕਾਫੀ ਲਾਭਦਾਇਕ ਹੁੰਦਾ ਹੈ। ਲਸਣ ਐਂਟੀਸੈਪਟਿਕ, ਐਂਟੀ ਆਕਸੀਡੈਂਟ, ਐਂਟੀ ਬੈਕਟਰੀਆ, ਐਂਟੀ ਵਾਇਰਲ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਯੁਰਵੈਦ ਵਿਚ ਲਸਣ ਕਈ ਬਿਮਾਰੀਆਂ ਦਾ ਇਲਾਜ ਕਰਦਾ ਹੈ। ਭਾਰਤ ‘ਚContinue Reading

ਮਹਿਕ ਕੇਵਲ ਫੁੱਲਾਂ ਵਿਚੋਂ ਹੀ ਨਹੀਂ ਆਉਂਦੀ, ਸਗੋਂ ਮਹਿਕ ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵੀ ਹੁੰਦੀ ਹੈ। ਸਾਹਿਤਕਾਰ, ਸੰਗੀਤਕਾਰ, ਕਲਾਕਾਰ ਅਤੇ ਅਦਾਕਾਰ ਆਪੋ ਆਪਣੀ ਕਾਬਲੀਅਤ ਅਨੁਸਾਰ ਮਹਿਕਾਂ ਖਿਲਾਰਦੇ ਰਹਿੰਦੇ ਹਨ। ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੀਆਂ ਮਹਿਕਾਂ ਖਿਲਾਰਨ ਵਾਲਾ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਸੀ, ਜਿਸਦੀ ਛਾਂ ਹੇਠ ਅਨੇਕਾਂ ਕਲਾਕਾਰਾਂ ਨੇContinue Reading

ਸਪੈਨਿਸ਼ (H1N1) ਫ਼ਲੂ ਜਿਸਦਾ ਪਹਿਲਾ ਕੇਸ ਅਮਰੀਕਾ ਦੇ ਸੂਬੇ ਕੈਨਸਸ ਤੋਂ ਪਤਾ ਲੱਗਾ ਸੀ ਨੇ ਦੁਨੀਆ ਭਰ ਵਿਚ ਕਹਿਰ ਮਚਾਇਆ ਸੀ । ਇਸ ਮਹਾਂਮਾਰੀ ਦਾ ਜ਼ਿਆਦਾ ਅਸਰ ਅਮਰੀਕਾ, ਯੂਰਪ ਤੇ ਏਸ਼ੀਆ ਦੇ ਕੁੱਝ ਖੇਤਰਾਂ ਵਿਚ ਵੇਖਣ ਨੂੰ ਮਿਲਿਆ ਸੀ । ਸਪੈਨਿਸ਼ ਫ਼ਲੂ ਦਾ ਸਪੇਨ ਨਾਲ ਕੋਈ ਸਬੰਧ ਨਹੀਂ ਸੀ ,ਸਪੇਨContinue Reading

ਸਦੀਆਂ ਪਹਿਲਾਂ ਮਨੁੱਖ ਜੰਗਲਾਂ ਚ ਰਹਿੰਦਾ ਸੀ। ਅਸਲ ਵਿੱਚ ਉਦੋਂ ਸਾਰੀ ਧਰਤੀ ਤੇ ਜੰਗਲ ਹੀ ਜੰਗਲ ਸੀ। ਮਨੁੱਖ ਨੂੰ ਵੀ ਉਦੋਂ ਬਾਕੀ ਜੀਵਾਂ ਵਾਂਗ ਜੰਗਲ ਦੇ ਕਾਨੂੰਨ ਦਾ ਪਾਲਣ ਕਰਨਾ ਪੈਂਦਾ ਸੀ। ਯਾਨਿ ਕਿ ਅਣਸਰਦੇ ਨੂੰ ਹੀ ਬਾਹਰ ਨਿਕਲਣਾ ਤੇ ਜਲਦੀ ਵਾਪਸ ਆ ਜਾਣਾ ਤੇ ਜ਼ਿਆਦਾ ਦੇਰ ਅਪਣੇ ਪਰਿਵਾਰ ਦੇContinue Reading

ਸੰਸਾਰ ਵਿਚ ਨੋਵਲ ਕਰੋਨਾ ਵਾਇਰਸ-19 ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਹਾਲਾਤ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਨ ਪੰਤੂ ਜ਼ਿੰਦਗੀ ਜਿਓਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਉਮੀਦ ਹੀ ਛੱਡ ਦਿੱਤੀ ਤੇ ਹਾਰ ਮੰਨ ਲਈ ਤਾਂ ਆਪ ਹੀ ਮੌਤ ਨੂੰ ਮਾਸੀ ਕਹਿ ਦਿੱਤਾ। ਜੇ ਚੰਗਾContinue Reading