Articles (Page 4)

ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਕਾਰਨ ਪੰਜਾਬੀਆਂ ਲਈ ਖਤਰੇ ਦੀ ਘੰਟੀ ਵੱਜਣ ਨੂੰ ਤਿਆਰ ਹੈ ਸਮੁੱਚੇ ਪੰਜਾਬ ਅੰਦਰ ਸਾਇੰਸਦਾਨਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਅਨੁਸਾਰ ਪੰਜਾਬ ਦਾ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਅਗਲੇ ਦਹਾਕੇ ਤੱਕ ਪੀਣ ਵਾਲੇ ਪਾਣੀ ਤੋਂ ਵਾਂਝਾ ਹੋ ਜਾਵੇਗਾ। ਪੂਰੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਡਾਰਕContinue Reading

ਸਾਕਾ ਨੀਲਾ ਤਾਰਾ ਦੇ ਬੀਜ ਤਾਂ ਸੰਨ 1975 ਵਿੱਚ ਹੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਨ ਵਿੱਚ ਬੀਜੇ ਗਏ ਸਨ, ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁਧ ਮੋਰਚਾ ਲਾ ਦਿੱਤਾ ਗਿਆ ਸੀ। ਸਾਰੇ ਭਾਰਤ ਵਿੱਚ ਕੇਵਲ ਪੰਜਾਬ ਹੀ ਇੱਕੋ ਇੱਕ ਸੂਬਾ ਹੈ ਜਿਸ ਵਿਚੋਂ ਹਜ਼ਾਰਾਂContinue Reading

ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੁੰਦਿਆਂ ਹੀ, ਸੰਘਰਸ਼ ਖਿਲਾਫ਼ ਕੂੜ ਪ੍ਰਚਾਰ ਵੀ ਆ ਗਿਆ। ਹਾਕਮਾਂ ਦਾ ਕਹਿਣੈ, ਕਿਸਾਨਾਂ ਨੂੰ ਕੋਈ ਗੁੰਮਰਾਹ ਕਰ ਰਿਹੈ।ਪੁੱਠੀ ਪੱਟੀ ਪੜ੍ਹਾ ਰਿਹੈ।ਕਨੂੰਨ ਤਾਂ ਕਿਸਾਨਾਂ ਦੇ ਭਲੇ ਦੇ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਨੇ, ਦੇਸ਼ ਦਾ ਵਿਕਾਸ ਕਰਨਗੇ। ਹਾਕਮ ਨਾ ਕੂੜ ਦੀ ਰਟ ਛੱਡਦੈ,ਨਾ ਹੱਠ। ਕਦੇContinue Reading

ਮਹਾਮਾਰੀ ਦੂਜੀ ਲਹਿਰ ਦੇ ਪ੍ਰਭਾਵ ਵੀ ਵਿਆਪਕ ਹੁੰਦੇ ਜਾ ਰਹੇ ਹਨ। ਭਾਰਤ ਦੀ ਜੀਵਨ-ਸ਼ੈਲੀ ਗਤੀਸ਼ੀਲ ਅਤੇ ਪਰਿਵਰਤਨਸ਼ੀਲ ਹੈ। ਇਸ ਜੀਵਨ ਪ੍ਰਣਾਲੀ ਵਿਚ ਗਜ਼ਬ ਦੀ ਆਤਮ ਰੂਪਾਂਤਰਣ ਸ਼ਕਤੀ ਹੈ। ਪਲੇਗ, ਫਲੂ ਵਰਗੀਆਂ ਵਿਸ਼ਵ-ਵਿਆਪੀ ਮਹਾਮਾਰੀਆਂ ਨਾਲ ਜੂਝਦੇ ਹੋਏ ਭਾਰਤ ਨੇ ਉਲਟ ਹਾਲਾਤ ਦਾ ਬੜੇ ਸਬਰ ਨਾਲ ਸਾਹਮਣਾ ਕੀਤਾ। ਕਾਲ਼ ਦੇ ਹਾਲਾਤ ਵੀContinue Reading

ਮੀਡੀਆ ਦੀ ਦੁਨੀਆ ਵਿੱਚ ‘ਮਿੰਟੂ ਬਰਾੜ’ ਦਾ ਨਾਮ ਕੋਈ ਲੁਕਵਾਂ ਨਹੀਂ ਅਤੇ ਨਾਂ ਹੀ ਕਿਸੇ ਅਣ-ਅਰਥਕ ਜਾਂ ਕਿਸੇ ਨਕਲੀ ਅਤੇ ਪਿਛਾਂਹ ਖਿੱਚੂ ਵਡਿਆਈ ਦਾ ਮੁਥਾਜ ਹੈ। ਕਿਉਂਕਿ ਉਹ ਤਾਂ ਬੱਸ ਕੰਮ ਕਰਦਾ ਹੈ ਭਾਵੇਂ ਮਾਂ ਬੋਲੀ ਲਈ ਹੋਵੇ, ਮੀਡੀਆ ਲਈ ਹੋਵੇ, ਖੇਡਾਂ ਲਈ ਹੋਵੇ, ਸਮਾਜ-ਸੇਵਾ ਲਈ ਹੋਵੇ, ਕਿਸੇ ਦੀ ਮਦਦContinue Reading

ਭਾਰਤ ਵਿੱਚ ਕਿਸਾਨੀ ਸੰਘਰਸ਼ ਜੋਰਾਂ ‘ਤੇ ਹੈ। ਬਹੁਤੇ ਗੀਤਕਾਰਾਂ ਅਤੇ ਕਲਾਕਾਰਾਂ ਨੇ ਆਮ ਰਵਾਇਤ ਤੋਂ ਉਲਟ ਜਗਿਆਸੂ ਗੀਤਾਂ ਨੂੰ ਪਹਿਲ ਦਿੱਤੀ ਹੈ। ਉਹਨਾਂ ਆਪ ਜਾਕੇ ਧਰਨਿਆਂ ‘ਚ ਹਾਜ਼ਰੀ ਲਗਵਾਈ ਹੈ ਅਤੇ ਲੋਕਾਈ ‘ਚ ਚੇਤੰਨ ਗੀਤਾਂ ਨਾਲ ਜੋਸ਼ ਤੇ ਹੋਸ਼ ਨੂੰ ਬੁਲੰਦ ਕੀਤਾ ਹੈ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂContinue Reading

ਕਿਸਾਨ ਲੀਡਰ ਅਤੇ ਸਿਰੜ..! ਪਿਛਲੇ ਤਿੰਨ ਮਹੀਨੇ ਤੋਂ ਭਾਰਤ ਦੀ ਭਗਵੀ ਸਰਕਾਰ ਨੇ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਨੂੰਨ ਲਿਆਂਦੇ ਹਨ, ਉਹਨਾਂ ਕਾਲੇ ਕਨੂੰਨਾਂ ਦਾ ਵਿਰੋਧ ਕਰਨ ਦਾ ਬੀੜਾ ਪੰਜਾਬੀਆਂ ਨੇ ਚੱਕਿਆ ‘ਤੇ ਇਸ ਅੰਦੋਲਨ ਜ਼ਰੀਏ ਪੂਰੇ ਭਾਰਤ ਵਿੱਚ ਭਗਵਿਆਂ ਦੇ ਖ਼ਿਲਾਫ਼ ਇੱਕ ਕ੍ਰਾਂਤੀ ਲਿਆਂਦੀ। ਪੰਜਾਬ ਦੀ ਨੌਜਵਾਨੀ ਜਿਸਨੂੰ ਨਿਕੰਮੇ,Continue Reading

ਅੱਜ ਕੁੱਛ ਪੁਰਾਣੀਆਂ ਕਿਤਾਬਾਂ ਖੋਜ ਰਿਹਾ ਸੀ ਤਾਂ ਅਚਾਨਕ ਇੱਕ ਅੱਠਵੀਂ ਕਲਾਸ ਦੀ ਧੂੜ ਨਾਲ ਭਰੀ ਕਿਤਾਬ ਮਿਲੀ, ਉਸ ਉੱਪਰ ਜੰਮੀ ਧੂੜ ਨੂੰ ਲਾਗੇ ਪਏ ਕੱਪੜੇ ਨਾਲ ਸਾਫ ਕੀਤਾ, ਅਜੇ ਪਹਿਲਾ ਹੀ ਜਿਲਦ ਵਾਲਾ ਪਾਸਾ ਖੋਲ੍ਹਿਆ ਤਾਂ ਇੱਕ ਰੁੱਕਾ ਦਿਖਾਈ ਦਿੱਤਾ.ਮੈਂ ਸੋਚਿਆ ਸ਼ਾਇਦ ਰਸੀਦ ਆ ਕੋਈ ਜਦੋਂ ਖੋਲਿਆ ਤਾਂ ਓਹContinue Reading

ਇੱਥੇ ਆਸਟ੍ਰੇਲੀਆ ‘ਚ ਰਹਿੰਦਿਆਂ ਮੈਨੂੰ ਬਾਰਾਂ ਵਰ੍ਹੇ ਹੋ ਗਏ ਹਨ ਅਤੇ ਇਸ ਲੰਘੇ ਸਮੇਂ ‘ਚ ਮੈਂ ਆਪਣੀ ਜਨਮ ਭੌਏ ਦੀ ਮਹੱਤਤਾ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਲਾਗੇ ਹੋਕੇ ਸਮਝਿਆ ਅਤੇ ਜਾਣਿਆ। ਹਰ ਸੱਜਰੀ ਸਵੇਰ ਨੇ ਮੈਨੂੰ ਜਗਿਆਸੂ ਬਣਾਇਆ ਕਿ ਮੈਂ ਵੀ ਮਾਂ ਬੋਲੀ ਲਈ ਆਪਣੇ ਵੱਲੋਂ ਕੋਈ ਤਿੱਲ-ਫੁੱਲ ਪਾContinue Reading

ਕਿਸਾਨ ਵਿਰੋਧੀ ਆਰਡੀਨੈਂਸ ਬਣਾਉਣ ਤੋਂ ਪਹਿਲਾਂ ਸਰਕਾਰ ਜ਼ਮੀਨ ਜਾਇਦਾਦ ਵੰਡ ਪ੍ਰਤੀ ਕਾਨੂੰਨ ਲਾਗੂ ਕਰਦੀ ਤਾਂ ਕਿੰਨਾ ਵਧੀਆ ਹੁੰਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਭਰ ਅਤੇ ਹੋਰ ਸੂਬਿਆਂ ਵਿੱਚ ਰੋਜ਼ਾਨਾ ਹੀ ਕਿੰਨੀਆਂ ਮੌਤਾਂ ਅਤੇ ਕਿੰਨੇ ਲੜਾਈ ਝਗੜੇ ਸਿਰਫ ਜਾਇਦਾਦ ਨੂੰ ਲੈ ਕਿ ਹੁੰਦੇ ਹਨ ,ਜਿਸ ਦਾ ਇਕ ਹੀ ਕਾਰਨ ਹੈ ਕਿContinue Reading