Articles (Page 3)

ਕਿਸੇ ਗਾਇਕ ਦਾ ਫੈਨ ਜਾਂ ਚਾਹੁਣ ਵਾਲਾ, ਉਸ ਗਾਇਕ ਲਈ ਗੀਤ ਲਿਖਣ ਵਾਲਾ ਜਾਂ ਸੰਗੀਤ ਤਿਆਰ ਕਰਨ ਵਾਲਾ ਲਿਆਕਤਮੰਦ ਹੋ ਸਕਦੈ ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਓਹ ਗਾਇਕ ਬੂਝੜ ਨਹੀਂ ਹੋ ਸਕਦਾ। ਗਾਇਕੀ ਖੇਤਰ ਵਿੱਚ ਅਸੀਂ ਸ਼ੋਹਰਤ ਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ ਨਾਲ ਪਲ਼ੇ ਤੇContinue Reading

ਦਸੰਬਰ 2019 ਵਿਚ ਕੋਵਿਡ-19 ਕਾਰਨ ਪਬਲਿਕ ਖੇਤਰ ਦੀਆਂ ਸਿਹਤ ਸਹੂਲਤਾਂ ਲਈ ਵੱਡੀ ਚੁਣੌਤੀ ਕਾਰਨ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ ਆਰਜ਼ੀ ਤੌਰ ‘ਤੇ ਲੌਕਡਾਊਨ ਲੱਗੇ। ਇਸ ਨਾਲ ਅਗਾਂਹ ਰੁਜ਼ਗਾਰ ਦੇ ਪੱਧਰ ਉੱਪਰ ਵੱਖ ਵੱਖ ਮੁਲਕਾਂ ਵਿਚ ਸੰਕਟ ਵਾਲੇ ਨਵੇਂ ਹਾਲਾਤ ਪੈਦਾ ਹੋ ਗਏ। ਕੋਵਿਡ-19 ਦਾ ਇਹ ਸੰਕਟ ਜਿੱਥੇ ਆਰਥਿਕ ਅਤੇContinue Reading

ਆਧੁਨਿਕ ਯੁੱਗ ਵਿੱਚ ਮਨੁੱਖ ਨੇ ਕੁਦਰਤ ਵਿੱਚ ਜਿਸ ਕਿਸਮ ਦੀ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਉਸ ਨੇ ਆਪਣੀ ਹੀ ਹੋਂਦ ਲਈ ਖ਼ਤਰਾ ਪੈਦਾ ਕਰ ਲਿਆ ਹੈ, ਕਿਉਂਕਿ ਕੁਦਰਤ ਮਨੁੱਖ ਦੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ, ਲਾਲਸਾਵਾਂ ਨਹੀਂ। ਅਜੌਕਾ ਮਨੁੱਖ ਇਹ ਨਹੀਂ ਸੋਚ ਰਿਹਾ ਹੈ ਕਿ ਉਹ ਕੁਦਰਤ ਦੀ ਜਿਹੜੀContinue Reading

ਲਗਭਗ ਤਿੰਨ ਕਰੋੜੀ ਆਬਾਦੀ ਅਤੇ ਢਾਈ ਦਰਿਆਵਾਂ ਵਾਲਾ ਪੰਜਾਬ, ਜਦੋਂ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਜਦੋਂ ਪੰਜਾਬ ਦਾ ਕਿਸਾਨ, ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਲੈਕੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦਾ, ਦਿੱਲੀ ਦੀਆਂ ਬਰੂਹਾਂ ਉਤੇ ਸੱਤ ਮਹੀਨਿਆਂ ਤੋਂ ਬੈਠਾ ਹੈ, ਉਦੋਂ ਪੰਜਾਬ ਦੇ ਸਿਆਸਤਦਾਨ ਪੰਜਾਬ ਦੇContinue Reading

ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ‘ਤੇ ਅਸੀ ਭਾਰਤ ਨੂੰ ਵਿਸ਼ਵਗੁਰੂ ਦਾ ਤਖੱਲਸ ਆਪੂ ਹੀ ਬਖਸ਼ ਦਿੱਤਾ ਹੈ।ਚਾਹੇ ਦੇਸ਼ ਦੇ ਵਸਨੀਕ ਬਿਮਾਰੀਆਂ ਨਾਲ ਮਰ ਰਹੇ ਹੋਣ ਜਾਂ ਆਕਸੀਜਨ ਦੀ ਘਾਟ ਨਾਲ , ਜਾਂ ਫਿਰ ਸਭ ਤੋਂ ਖਤਰਨਾਕ ਬਿਮਾਰੀ , ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹੋਣ , ਪਰ ਅਸੀਂ ਭਾਰਤ ਨੂੰContinue Reading

ਪੰਜਾਬ ਭਾਰਤ ਦਾ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ ਨਾਲ ਇਕ ਪ੍ਰਤੀ ‘ਜੀਅ’ ਆਮਦਨ ਦੇ ਹਿਸਾਬ ਨਾਲ ਭਾਰਤ ਦਾ ਮੋਹਰੀ ਸੂਬਾ ਰਿਹਾ ਹੈ। ਇਥੋਂ ਦੇ ਸਬਰ ਸੰਤੋਖੀ, ਸਾਦੇ-ਮੁਰਾਦੇ ਅਤੇ ਅਣਖੀਲੇ ਕਿਸਾਨ ਭਾਰਤ ਅਤੇ ਵਿਦੇਸ਼ਾਂ ਵਿਚ ਜਾਣੇ ਜਾਂਦੇ ਹਨ। ਕੁਦਰਤੀ ਕਰੋਪੀਆਂ, ਸੋਕਾ, ਹੜ੍ਹ, ਗੜ੍ਹੇਮਾਰੀ ਤੇ ਹੋਰ ਪਸ਼ੂ-ਧੰਨ ਆਦਿ ਦਾ ਨੁਕਸਾਨContinue Reading

ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਕਰੀਬ ਪੌਣੇ 7 ਮਹੀਨਿਆਂ ਤੋਂ ਕਿਸਾਨਾਂ ਦਾ ਰੋਹ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਲੋਕ ਅਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਅੜੀਅਲ ਰਵੱਈਆ ਵਿਖਾ ਕੇ, ਕਿਸਾਨਾਂ ਨੂੰ ਰੋਸ ਧਰਨਾ ਲਗਾ ਕੇ ਰੱਖਣ ਨੂੰ ਹੀ ਮਜ਼ਬੂਰContinue Reading

ਹਰ ਇਕ ਦਾ ਆਪਣਾ ਘਰ ਹੋਣਾ ਅਮਿੱਟ ਮਾਨਸਿਕ ਖ਼ਾਹਿਸ਼ ਹੈ। ਹਰ ਬੰਦਾ ਇਸ ਲਈ ਯਤਨਸ਼ੀਲ ਵੀ ਰਹਿੰਦਾ ਹੈ, ਫਿਰ ਵੀ ਭਾਰਤ ਵਰਗੇ ਵੱਡੀ ਵਸੋਂ ਵਾਲੇ ਮੁਲਕ ਦੇ 9 ਫ਼ੀਸਦੀ ਜਾਂ ਕਰੀਬ 12 ਕਰੋੜ ਉਹ ਲੋਕ ਹਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ। ਕਈ ਕਿਰਾਏ ‘ਤੇ, ਕਈ ਝੁੱਗੀਆਂ-ਝੌਂਪੜੀਆਂ ਵਿਚ, ਕਈ ਸੜਕਾਂ/ਰਾਹਾਂ ‘ਤੇContinue Reading

ਇਹ ਕਿਹਾ ਜਾਂਦਾ ਹੈ ਕਿ ਮਾਪਿਆਂ ਦਾ ਸੰਬੰਧ ਰੱਬ ਤੋਂ ਉੱਪਰ ਹੈ। ਇਹ ਖੁਸ਼ੀ ਜਾਂ ਉਦਾਸੀ ਹੋਵੇ, ਮਾਪੇ ਹਮੇਸ਼ਾਂ ਨਾਲ ਹੁੰਦੇ ਹਨ ਅਤੇ ਖ਼ਾਸਕਰ ਜਦੋਂ ਪਿਤਾ ਦੀ ਗੱਲ ਆਉਂਦੀ ਹੈ। ਉਸਦੀ ਮੌਜੂਦਗੀ ਸਾਨੂੰ ਇਹ ਮਹਿਸੂਸ ਕਰਾਉਂਦੀ ਹੈ ਕਿ ਅਸੀਂ ਸੁਰੱਖਿਅਤ ਹਾਂ। ਹਾਲਾਂਕਿ, ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ, ਲੋਕ ਆਪਣੇ ਪਰਿਵਾਰ,Continue Reading

ਅੱਜ ਜਿਹੜੀ ਸ਼ਖ਼ਸੀਅਤ ਬਾਰੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ ਹਾਂ, ਪਹਿਲਾ ਉਸਦੇ ਪਿੰਡ ਬਾਰੇ ਥੋੜੀ ਜਾਣਕਰੀ ਜਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ। ਬਰਨਾਲਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਭਦੌੜ ਜਿਹੜਾ ਕਿ 1857 ਤਕ ਇਕ ਸੁਤੰਤਰ ਰਿਆਸਤ ਸੀ, ਤਦ ਇਸਨੂੰ ਬ੍ਰਿਟਿਸ਼ ਸਰਕਾਰ ਦੁਆਰਾ ਪਟਿਆਲੇ ਦੇ ਅਧੀਨ ਕਰ ਦਿੱਤਾ ਗਿਆ ਸੀ।ਭਦੌੜ ਫੁਲਕੀਅਨContinue Reading