ਗਊ ਹੱਤਿਆ ਮਾਮਲੇ ‘ਚ 2 ਔਰਤਾਂ ਸਮੇਤ 7 ਲੋਕ ਗ੍ਰਿਫਤਾਰ

ਹੁਸ਼ਿਆਰਪੁਰ, ਮੀਡੀਆ ਬਿਊਰੋ:

ਹੁਸ਼ਿਆਰਪੁਰ ਪੁਲਿਸ ਨੇ ਗਊ ਹੱਤਿਆ ਕਾਂਡ ਦੇ ਸਬੰਧ ਵਿੱਚ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਸਾਰੇ ਕਥਿਤ ਦੋਸ਼ੀ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ।

ਇਨ੍ਹਾਂ ਦੀ ਪਛਾਣ ਸਾਵਨ ਪੁੱਤਰ ਹਰਜੀਤ ਵਾਸੀ ਕੋਟਲੀ ਸ਼ੇਖਾ ਥਾਣਾ ਆਦਮਪੁਰ, ਸਤਪਾਲ ਉਰਫ ਪੱਪੀ ਪੁੱਤਰ ਕੁਲਦੀਪ ਵਾਸੀ ਕੋਟਲੀ ਸ਼ੇਖਾ, ਸੁਰਜੀਤ ਲਾਲ ਉਰਫ ਸੋਨੂੰ ਪੁੱਤਰ ਜਗਦੀਸ਼ ਵਾਸੀ ਪਿੰਡ ਜੱਫਲ਼ ਝੀਂਗੜਾਂ, ਜੀਵਨ ਅਲੀ ਪੁੱਤਰ ਵਿਜੇ ਅਲੀ ਵਾਸੀ ਥਾਬਲਕੇ ਥਾਣਾ ਨਕੋਦਰ, ਕਮਲਜੀਤ ਕੌਰ ਪਤਨੀ ਦਿਲਾਵਰ ਖਾਨ ਵਾਸੀ ਥਾਬਲਕੇ ਥਾਣਾ ਨਕੋਦਰ, ਸਲਮਾ ਪਤਨੀ ਅਨਬਰ ਹੂਸੈਨ ਵਾਸੀ ਬਡਾ ਪਿੰਡ ਰੋਡ ਗੁਰਾਇਆ, ਅਨਬਰ ਹੂਸੈਨ ਪੁੱਤਰ ਰਫੀਮ ਮੁਹੰਮਦ ਵਾਸੀ ਬਡਾ ਪਿੰਡ ਰੋਡ ਗੁਰਾਇਆ ਵਜੋਂ ਹੋਈ ਹੈ।

Share This :

Leave a Reply