ਲੁਧਿਆਣਾ ( ਰਵਿੰਦਰ ਸਿੰਘ ਢਿੱਲੋਂ ) ਇੱਕ ਪਾਸੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੂਜੇ ਪਾਸੇ ਇਸ ਘਾਤਕ ਵਾਇਰਸ ਦੇ ਚੱਲਦਿਆਂ ਕਈ ਕੈਮਿਸਟ ਦੁਕਾਨਦਾਰ ਮਾਸਕ ਤੇ ਸੈਨੇਟਾਇਜ਼ਰ ਮਹਿੰਗੇ ਭਾਅ ਤੇ ਵੇਚ ਰਹੇ ਹਨ ਜਿਸਤੇ ਸ਼ਿਕੰਜਾ ਕੱਸਣ ਲਈ ਹੁਣ ਸਰਕਾਰ ਵੀ ਹਰਕਤ ਵਿੱਚ ਆ ਚੁੱਕੀ ਹੈ।
ਜੇਕਰ ਤੁਹਾਨੂੰ ਮਾਸਕ ਜਾ ਸੈਨੇਟਾਇਜ਼ਰ ਦੇ ਕਾਲਾ ਬਜਾਰੀ ਦੀ ਪੋਸਟ Facebook, Olx ਤੇ ਮਿਲੇ ਜਾ ਕਿਸੇ ਵੀ ਦੁਕਾਨ ਤੇ ਇਹਨਾ ਦਾ ਰੇਟ ਕੈਮਿਸਟ MRP ਤੋਂ ਜਿਆਦਾ ਲਗਾਉਂਦਾ ਹੋਵੇ ਤਾਂ ਇਸਦੀ Video ਬਣਾਉ ਜਾ ਪੋਸਟ ਦਾ Screenshoot ਤੇ ਵੇਚਣ ਵਾਲੇ ਦਾ ਪੂਰਾ ਪਤਾ ਫੋਨ ਨੰਬਰ ਸੰਮੇਤ Health Department ਦੀ Email ID ਜਾ ਲਿਖਤੀ ਸ਼ਿਕਾਈਤ District Drug Inspector, ਡਿਪਟੀ ਕਮਿਸ਼ਨਰ ਨੂੰ ਕਰੋ ਤਾਂ ਜੋ ਇਸ ਕਾਲਾ ਬਜਾਰੀ ਤੇ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਦੇਸ਼ ਦਾ ਗਰੀਬ ਇਨਸਾਨ ਵੀ ਇਹਨਾ ਜਰੂਰੀ ਚੀਜਾ ਨੂੰ ਅਸਾਨੀ ਨਾਲ ਖਰੀਦ ਸਕੇ।
ਹੋ ਸਕੇ ਤਾਂ ਮੇਰੇ ਸਾਰੇ ਸਾਥੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ।
2020-03-14