ਭਾਰਤ ਸਰਕਾਰ ਵੱਲੋ ਖੰਨਾ ਫੋਕਲ ਪੁਆਇੰਟ ਦੇ ਵਿਸਥਾਰ ਲਈ 10 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਫੋਕਲ ਪੁਆਇੰਟ ਵੈਲਫ਼ੇਅਰ ਐਸੋਸੀਏਸ਼ਨ ਖੰਨਾ ਦੀ ਮੰਗ ਤੇ ਮੈਂ ਇਹ ਮੁੱਦਾ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਸਾਹਮਣੇ ਰੱਖਿਆ ਸੀ ਅਤੇ ਇਸ ਚਿੱਠੀ ਰਾਹੀਂ ਸ਼੍ਰੀ ਨਿਤਿਨ ਗਡਕਰੀ ਨੇ ਦਸਿਆ ਕਿ ਸਾਡੀ ਇਸ ਮੰਗ ਨੂੰ ਮਨ ਲਿਆ ਗਿਆ ਹੈ ਅਤੇ ਇਹ ਫ਼ੰਡ ਫੋਕਲ ਪੁਆਇੰਟ ਖੰਨਾ ਨੂੰ ਐਮ.ਐਸ.ਐਮ.ਈ ਮਿਨਿਸਟ੍ਰੀ ਰਾਹੀਂ ਮਿਲ ਜਾਣਗੇ।
2020-03-14