ਬਲਵੰਤ ਰਾਏ ਸਦੇੜਾ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਲਈ 51 ਹਜ਼ਾਰ ਦਾ ਯੋਗਦਾਨ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ )
ਜ਼ਿਲ੍ਹੇ ’ਚ ਕੋਵਿਡ-19 ਦੇ ਮੱਦੇਨਜ਼ਰ

ਜ਼ਿਲ੍ਹਾ ਵਾਸੀਆਂ ਨੂੰ ਰੈਡ ਕਰਾਸ ਰਾਹੀਂ ਰਾਹਤ ਦੇ ਉਪਰਾਲਿਆਂ ’ਚ ਅੱਜ ਨਵਾਂਸ਼ਹਿਰ ਦੇ ਬਲਵੰਤ ਰਾਏ ਸਦੇੜਾ (ਪਿ੍ਰੰਸ ਜਿਊਲਰਜ਼) ਵੱਲੋਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ 51 ਹਜ਼ਾਰ ਰੁਪਏ ਦੇ ਯੋਗਦਾਨ ਦਾ ਚੈਕ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ ਵੀ ਮੌਜੂਦ ਸਨ।

Share This :

Leave a Reply