ਬਰੈਂਪਟਨ ਵਿਖੇ 18 ਜਣੇ ਕ੍ਰਿਕੇਟ ਖੇੜਦੇ ਫੜੇ ਗਏ,ਲੱਗੇ ਚਾਰਜ਼

ਬਰੈਂਪਟਨ (ਕੁਲਤਰਨ ਸਿੰਘ ਪਧਿਆਣਾ) ਬਰੈਂਪਟਨ ਵਿਖੇ 18 ਜਣਿਆਂ ਨੂੰ ਬੀਤੇ ਐਤਵਾਰ ਕ੍ਰਿਕੇਟ ਖੇਡਣ ਤੇ ਸਰੀਰਿਕ ਦੂਰੀ ਨਾ ਬਣਾਉਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ । ਪੰਜ ਜਣਿਆਂ ਤੋਂ ਵੱਧ ਦਾ ਇੱਕਠ ਕਰਨ ਅਤੇ ਸ਼ਰੀਰਕ ਦੂਰੀ ਨਾ ਬਣਾਉਣ ਦੇ ਚਾਰਜਸ ਵੀ ਲਗਾਏ ਗਏ ਹਨ।

ਇਹ ਘਟਨਾ Mayfield/Creditview ਦੇ ਖੇਤਰ ਦੀ ਹੈ । ਆਪਾਂ ਪੰਜਾਬ ਜਾਂ ਭਾਰਤ ਦੇ ਲੋਕਾਂ ਬਾਰੇ ਤਾਂ ਕਹਿ ਦਿੰਦੇ ਹਾਂ ਪਰ ਇੱਥੇ ਲੋਕਲ ਕੈਨੇਡਾ ਵੀ ਕਾਨੂੰਨ ਨੂੰ ਛਿੱਕੇ ਟੰਗਣਾ ਆਪਣਾ ਹੱਕ ਸਮਝਦੇ ਹਾਂ ।

Share This :

Leave a Reply