ਸੰਗਰੂਰ/ਪਟਿਆਲਾ ( ਮੀਡੀਆ ਬਿਊਰੋ) ਪੰਜਾਬ ਪੁਲਿਸ ਅੱਜ ਸਾਡੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ। ਇਹ ਉਦਾਹਰਣ ਉਸ ਸਮੇਂ ਸੱਚ ਹੋਈ ਜਦੋਂ ਸਵਿਮਿੰਗ ਕੋਚ ਏ.ਐਸ.ਆਈ ਜਗਤਾਰ ਸਿੰਘ, ਬਾਕਸਿੰਗ ਕੋਚ ਏ.ਐਸ.ਆਈ ਮਾਲਵਿੰਦਰ ਸਿੰਘ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਇੱਕ ਗਰਭਵਤੀ ਔਰਤ ਨੂੰ ਐਮਰਜੈਂਸੀ ਹਾਲਤ ਵਿੱਚ ਖੂਨਦਾਨ ਕੀਤਾ।
ਇਸ ਮੌਕੇ ਵਿਸੇਸ਼ ਤੌਰ ‘ਤੇ ਐਸ. ਐਚ.ਓ ਇੰਸਪੈਕਟਰ ਗੁਰਭਜਨ ਸਿੰਘ ਹਾਜ਼ਰ ਸਨ।