ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਖਿਲਾਫ ਹੋਇਆ ਮਾਮਲਾ ਦਰਜ ।

ਬਠਿੰਡਾ ( ਪਰਮਿੰਦਰ ਪਾਖਰ)  ਬਠਿੰਡਾ ਵਿਖੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਖਿਲਾਫ ਹੋਇਆ ਮਾਮਲਾ ਦਰਜ । ਬਠਿੰਡਾ ਦੇ ਨਹੀਂਆ ਵਾਲਾ ਥਾਣਾ ਵਿਖੇ ਹੋਇਆ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ।

ਦੱਸਦਿਆਂ ਤੁਹਾਨੂੰ ਕਿ ਅੰਮ੍ਰਿਤ ਮਾਨ ਨੇ ਪੰਜਾਬੀ ਗਾਣਾ ਗਾਇਆ ਸੀ ‘ ਮੈਂ ਤੇ ਮੇਰੀ ਰਫਲ ਰਕਾਨੇ ਕਾਮਬੀਨੇਸ਼ਨ ਚੋਟੀ ਦਾ.. ਵਰਗਾ ਨੇਚਰ ਜੱਟ ਦਾ ਵੈਰੀ ਫੜ ਕੇ ਠੋਕੀ ਦਾ’ । ਵਕੀਲ ਐੱਚ ਸੀ ਅਰੋੜਾ ਪੰਜਾਬ ਐਂਡ ਹਰਿਆਣਾ ਵੱਲੋਂ ਬਿਆਨ ਦਾ ਦਰਜ ਕੀਤਾ ਮਾਮਲਾ ਦਰਜ । 

Share This :

Leave a Reply