ਟੋਰੰਟੋ (ਕੁਲਤਰਨ ਸਿੰਘ ਪਧਿਆਣਾ) ਭਾਰਤ ਖਾਸਕਰ ਪੰਜਾਬ ਵਿੱਚ ਬੈਠਾ ਪ੍ਰਵਾਸੀ ਭਾਈਚਾਰਾ ਪਹਿਲਾਂ ਤਾਂ ਕੁੱਝ ਲੋਕਲ ਸਿਆਸਤਦਾਨਾਂ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਬਣਾਏ ਜਾ ਰਹੇ ਨਫ਼ਰਤ ਭਰੇ ਮਾਹੌਲ ਕਾਰਨ ਗਮ਼ਗੀਨ ਸੀ ਹੁਣ ਕੈਨੇਡਾ ਸਰਕਾਰ ਵੱਲੋਂ ਆਪਣੇ ਹੀ ਨਾਗਰਿਕਾਂ ਕੌਲੋ $3000 ਦੇ ਕਰੀਬ ਇੱਕ ਪਾਸੇ ਦਾ ਹਵਾਈ ਸਫ਼ਰ ਦਾ ਕਿਰਾਇਆ ਵਸੂਲਣ ਤੋਂ ਦੁਖੀ ਹਨ
ਕਿਉਂਕਿ ਜਿੰਨਾ ਦੇ ਚਾਰ-ਪੰਜ ਮੈਂਬਰ ਇੱਕ ਪਰਿਵਾਰ ਦੇ ਹੋਣਗੇ ਉਨਾਂ ਨੂੰ $15000ਦੇ ਕਰੀਬ ਖਰਚਾ ਪਵੇਗਾ ਪ੍ਰਵਾਸੀ ਭਾਈਚਾਰਾ ਲੋਕਲ ਤੇ ਕੈਨੇਡੀਅਨ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਤੋਂ ਦੁਖੀ ਨਜ਼ਰ ਆ ਰਿਹਾ ਹੈ ਕਿ ਉਨਾਂ ਦੇ ਮਸਲੇ ਦਾ ਸਹੀ ਹੱਲ ਨਹੀਂ ਕਢਿਆ ਗਿਆ ।