ਪਟਿਆਲਾ (ਮੀਡੀਆ ਬਿਊਰੋ) ਨੌਜਵਾਨਾ ਵਿੱਚ ਨਸ਼ੇ ਖਿਲਾਫ ਜਾਗਰੂਕਤਾ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਬੇਹੱਦ ਗੰਭੀਰ ਹੈ। ਜਿਸ ਦੇ ਚਲਦਿਆਂ ਪਟਿਆਲਾ ਸੈਲ ਵੱਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਹਨ।
ਇਸੇ ਤਹਿਤ ਨੀਤਿਨ ਗੋਇਲ ਨੂੰ ਪਟਿਆਲਾ ਸੈੱਲ ਦਾ ਲੀਗਲ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਕਾਨੂੰਨ ਪ੍ਰਤੀ ਅਤੇ ਆਪਣੇ ਹੱਕਾ ਬਾਰੇ ਸਹੀ ਜਾਣਕਾਰੀ ਮਿਲ ਸਕੇ।