ਦੁਬਈ ਏਅਰਪੋਰਟ ‘ਤੇ ਫਸੇ ਭਾਰਤੀਆਂ ਦੀਆਂ ਕੋਈ ਨਹੀਂ ਫੜ੍ਹ ਰਿਹਾ ਬਾਂਹ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਰਪ ਤੋਂ 18 ਮਾਰਚ ਨੂੰ ਐਮੀਰੇਟਸ ਦੀ ਫਲਾਈਟ ਰਾਹੀਂ ਭਾਰਤ ਜਾ ਰਹੇ ਯਾਤਰੀਆਂ ਨੂੰ ਐਮੀਰੇਟਸ ਵੱਲੋਂ ਪੂਰੀ ਜਾਣਕਾਰੀ ਨਾ ਦੇਣ ਉਪਰੰਤ 20 ਦੇ ਲਗਭਗ ਨੌਜਵਾਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ‘ਤੇ ਫਸੇ ਬੈਠੇ ਹਨ। ਇਸ ਪੱਤਰਕਾਰ ਨਾਲ ਦੁਬਈ ਤੋਂ ਗੱਲਬਾਤ ਕਰਦਿਆਂ ਪਿੰਡ ਹਿੰਮਤਪੁਰਾ (ਮੋਗਾ) ਨਾਲ ਸੰਬੰਧਤ ਨੌਜਵਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਨਾ ਤਾਂ ਕੋਈ ਖਾਣ ਪੀਣ ਦਾ ਸਮਾਨ ਹੈ ਤੇ ਨਾ ਹੀ ਕੋਈ ਰਾਸ਼ੀ ਬਚੀ ਹੈ।

ਉਹਨਾਂ ਭਾਰਤੀ ਉੱਚ ਅਧਿਕਾਰੀਆਂ ਨੂੰ ਤਰਲਾ ਕੀਤਾ ਹੈ ਕਿ ਉਹਨਾਂ ਨੂੰ ਮੌਤ ਦੇ ਮੂੰਹ ‘ਚੋਂ ਕੱਢ ਕੇ ਘਰੀਂ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕਿਹਾ ਜਾ ਰਿਹਾ ਹੈ ਕਿ ਦੁਬਈ ਏਅਰਪੋਰਟ 25 ਮਾਰਚ ਨੂੰ ਮੁਕੰਮਲ ਤੌਰ ਤੇ ਬੰਦ ਹੋਣ ਦੀ ਸੰਭਾਵਨਾ ਹੈ। ਨੌਜਵਾਨ ਇਸ ਗੱਲੋਂ ਚਿੰਤਤ ਹਨ ਕਿ ਓਹਨਾਂ ਦੇ ਤਰਲਿਆਂ ਨੂੰ ਭਾਰਤ ਸਰਕਾਰ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ। ਖਬਰ ਨਾਲ ਨਾਲ ਸੰਬੰਧਤ ਤਸਵੀਰ ਤੋਂ ਇਲਾਵਾ ਇਹ ਯਾਤਰੀ ਵੀ ਹਨ, ਜਿਹਨਾਂ ਦੇ ਨਾਮ, ਪਾਸਪੋਰਟ ਨੰਬਰ ਅਤੇ ਜਾਣ ਵਾਲੇ ਦੇਸ਼ ਦੀ ਜਾਣਕਾਰੀ ਦਿੱਤੀ ਗਈ ਹੈ।

Harjinder singh (M2042248 Spain to punjab), Ajmer singh pthania (J2854097 Portugal-Delhi), Balraj (P3837718, Portugal-Rajasthan), Deepak Gupta (U1579788,Delhi)

Jasvirsingh (L5616769 Portugal-Punjab), Karthik Shivaprasad
(Z4010443
Bangalore to Washington , going back to Bangalore), Josepaul Johnson
(S6944652
Sydney to Kochi), Pizarro Francisco Andrade
(J2235334
Sydney to Mumbai), Radhakrishnan Nair Arun Kumar, (H6936467, Sydney-Dubai-Kochi), Ajmer Singh pthania
(J2854097
Portugal to Dehli), Gurjeet Singh (K5745602),

Share This :

Leave a Reply