ਕੋਰੋਨਾ ਵਾਇਰਸ ਨਾਲ ਟਰਾਂਟੋ ਵਿਖੇ ਦੋ ਪੰਜਾਬੀ ਟੈਕਸੀ ਡਰਾਈਵਰਾਂ ਦੀ ਮੌਤ

ਟਰਾਂਟੋ (ਕੁਲਤਰਨ ਸਿੰਘ ਪਧਿਆਣਾ) ਟਰਾਂਟੋ ਤੋਂ ਭਾਈਚਾਰੇ ਲਈ ਬਹੁਤ ਦੁਖਦਾਈ ਖ਼ਬਰ ਆਈ ਹੈ , ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੇ ਦੋ ਟੈਕਸੀ ਡ੍ਰਾਈਵਰਾਂ ਦੀ ਕਰੋਨਾਵਾਈਰਸ ਨਾਲ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਲੁਧਿਆਣਾ ਦੇ ਪਾਲ ਗਰੇਵਾਲ ਤੇ ਜਲੰਧਰ ਦੇ ਗੁਰਦੀਪ ਸਿੰਘ ਧੁੱਗਾ ਸਾਮਿਲ ਹਨ । ਦਸ ਹੋਰ ਟੈਕਸੀ ਡਰਾਈਵਰ ਬਿਮਾਰ ਵੀ ਦੱਸੇ ਜਾ ਰਹੇ ਹਨ।

Share This :

Leave a Reply