ਕੀ ਇਹ ਵਾਇਰਸ ਕੁਦਰਤੀ ਹੈ ਕਿ ਚੀਨ ,ਜਾਂ ਮਹਾਨ ਸ਼ਕਤੀਆਂ ਵੱਲੋਂ ਫੈਲਾਇਆ ਹੋਇਆ ਵਾਇਰਸ ?

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਕਰੋਨਾ ਵਾਇਰਸ ਚੀਨ ਵੱਲੋਂ ਫੈਲਾਇਆ ਹੋਇਆ ਵਾਇਰਸ ਹੈ ,ਕਈਆਂ ਵੱਲੋਂ ਅਮਰੀਕਾ ਦੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ।ਪੂਰੀ ਦੁਨੀਆਂ ਵਿੱਚ ਮਹਾਨ ਮਹਾਂਮਾਰੀ ਫ਼ੈਲੀ ਹੋਈ ਹੈ ਖ਼ਿਆਲ ਹੈ ਕਿ ਸ਼ਾਇਦ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋਂ ਪੂਰੀ ਦੁਨੀਆਂ ਦਾ ਚੱਕਾ ਜਾਮ ਹੋ ਗਿਆ ਹੋਵੇ ।ਕਰੋਨਾ ਵਾਇਰਸ ਸੁਰੂ ਵਿੱਚ ਸਾਹਮਣੇ ਆਉਣ ਸਮੇਂ ਚੀਨ ਅਮਰੀਕਾ ਉੱਤੇ ਦੋਸ਼ ਲਾਉਂਦਾ ਸੀ ਕਿ ਇਹ ਅਮਰੀਕਾ ਵੱਲੋਂ ਫੈਲਾਇਆ ਹੋਇਆ ਜਾਲ ਹੈ ਕਿਉਂਕਿ ਅਮਰੀਕਾ ਵਿੱਚ ਪਹਿਲ ਉਸ ਸਮੇਂ ਐਨੀ ਮੌਤਾਂ ਦੀ ਗਿਣਤੀ ਨ਼ਹੀ ਸੀ।ਪ੍ਰੰਤੂ ਹੁਣ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਮੋਤਾ ਹੋ ਰਹੀਆਂ ਹਨ ਹੁਣ ਅਮਰੀਕਾ ਚੀਨ ਉੱਤੇ ਦੋਸ਼ ਲਾ ਰਿਹਾ ਹੈ ਕਿ ਇਹ ਵਾਇਰਸ ਚੀਨ ਨੇ ਫੈਲਾਇਆ ਹੈ ।

ਇਸ ਸਬੰਧੀ ਇੱਕ ਪੋਸਟ ਦਿੱਤੀ ਗਈ ਹੈ ਉਹ ਸੋਸ਼ਲ ਮੀਡੀਆ ਤੇ ਪੁਰਜ਼ੋਰ ਚੱਲ ਰਹੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ Physiology or Medicine ਚ ਨੋਬਲ ਪੁਰਸਕਾਰ ਜਿੱਤਣ ਵਾਲੇ ਪ੍ਰੋਫੈਸਰ ਕਿਓਟੋ ਯੂਨੀਵਰਸਿਟੀ ਟਾਸੁਕੁ ਹੋਜੋ ਨੇ ਅੱਜ ਮੀਡੀਆ ਦੇ ਸਾਹਮਣੇ ਇਹ ਬੌਲ ਕੇ ਸਨਸਨੀ ਫੈਲਾ ਦਿੱਤੀ ਕਿ ਕੋਰੋਨਾ ਵਾਇਰਸ ਕੁਦਰਤੀ ਆਫਤਾਂ ਨਹੀਂ ਹੈ ਜੇ ਇਹ ਕੁਦਰਤੀ ਹੁੰਦਾ ਤਾਂ ਇਹ ਪੂਰੀ ਦੁਨੀਆਂ ਚ ਏਦਾ ਤਬਾਹੀ ਨਹੀਂ ਮਚਾਉਂਦਾ, ਕਿਉਕਿ ਵਿਸ਼ਵ ਦੇ ਹਰ ਦੇਸ਼ ਚ ਅਲੱਗ ਅਲੱਗ ਟੈਂਪਰੇਚਰ ਹੁੰਦਾ ਹੈ, ਕੁਦਰਤ ਦੇ ਅਨੁਰੂਪ ਹੈ, ਜੇ ਇਹ ਕੋਰੋਨਾ ਵਾਇਰਸ ਕੁਦਰਤੀ ਹੁੰਦਾ ਤਾਂ ਕੋਚਿੰਨ ਵਰਗੇ ਹੋਰ ਦੇਸ਼ ਜਿਥੇ ਟੈਂਪਰੇਚਰ ਸਭ ਤੋਂ ਜਿਆਦਾ ਹੈ ਓਥੇ ਤਬਾਹੀ ਨਾ ਪਹਚਾਉਦਾ, ਇਹ ਸਵੀਜ਼ਰਲੈੰਡ ਵਰਗੇ ਦੇਸ਼ ਚ ਫੈਲ ਰਿਹਾ ਹੈ, ਠੀਕ ਓਦਾ ਹੀ ਇਹ ਰੇਗਿਸਤਾਨੀ ਇਲਾਕਿਆਂ ਚ ਵੀ ਰਿਹਾ ਹੈ, ਜਦਕਿ ਇਹ ਕੁਦਰਤੀ ਹੁੰਦਾ ਤਾਂ ਠੰਡੇ ਇਲਾਕਿਆਂ ਚ ਵੀ ਫੈਲਦਾ, ਪਰ ਗਰਮ ਸਥਾਨਾਂ ਤੇ ਜ਼ਾ ਕੇ ਦਮ ਤੋੜ ਦਿੰਦਾ। ਮੈਂ ਜੀਵ ਜੰਤੂ ਅਤੇ ਵਾਇਰਸਾ ਉੱਤੇ 40 ਸਾਲ ਰਿਸਰਚ ਕੀਤਾ ਹੈ ਇਹ ਕੁਦਰਤੀ ਨਹੀਂ ਹੈ। ਇਹ ਬਣਾਇਆ ਗਿਆ ਹੈ ਅਤੇ ਇਹ ਵਾਇਰਸ ਪੂਰੀ ਤਰ੍ਹਾਂ ਨਾਲ ਆਟੀਫਿਸ਼ੀਅਲ ਹੈ। ਚੀਨ ਦੀ ਮਾਉ ਲੇਬਰੇਟਰੀ ਚ ਮੈਂ 4 ਸਾਲ ਕੱਮ ਕੀਤਾ ਹੈ! ਉਸ ਲੇਬਰੇਟਰੀ ਦੇ ਸਾਰੇ ਸਟਾਫ ਨਾਲ ਮੈਂ ਪੂਰੀ ਤਰਾਂ ਪਰਿਚਿਤ ਹਾਂ! ਕੋਰੋਨਾ ਹਾਦਸੇ ਤੋਂ ਬਾਅਦ ਚ ਮੈਂ ਸਭ ਨੂੰ ਫੋਨ ਲਗਾ ਰਿਹਾ ਹਾਂ ਪਰ ਸਭ ਮੈਬਰਾਂ ਦੇ ਫੋਨ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਆ ਰਹੇ ਨੇ ! ਹੁਣ ਪਤਾ ਲੱਗੇਆ ਕਿ ਉਸ ਲੈਬ ਦੇ ਸਾਰੇ ਮੈਬਰਾਂ ਦੀ ਮੌਤ ਹੋ ਗਈ ਹੈ !

ਮੈਂ ਅੱਜ ਤੱਕ ਦੀਆ ਆਪਣੀਆਂ ਸਾਰੀਆਂ ਜਾਣਕਾਰੀਆਂ ਅਤੇ ਰਿਸਰਚ ਦੇ ਆਧਾਰ ਦੇ ਇਹ 100% ਦਾਅਵੇ ਦੇ ਨਾਲ ਕਹਿ ਸਕਦਾ ਹਾਂ: ਕਿ ਕੋਰੋਨਾ ਕੁਦਰਤੀ ਨਹੀਂ ਹੈ, ਚਮਗੱਦੜ ਜ਼ਾ ਹੋਰ ਜੀਵਾਂ ਦੇ ਮਾਸ ਤੋਂ ਨਹੀਂ ਫੈਲਿਆ, ਇਹ ਚੀਨ ਨੇ ਬਣਾਇਆ ਹੈ ਤੇ ਜਾਣ ਬੁਝ ਕੇ ਫੈਲਾਇਆ ਹੈ,, ਜੇ ਮੇਰੀਆਂ ਗੱਲਾਂ ਜੋ ਮੈਂ ਅੱਜ ਕਹਿ ਰਿਹਾਂ, ਉਹ ਅੱਜ ਜ਼ਾ ਮੇਰੇ ਮਰਨ ਤੋਂ ਬਾਅਦ ਵੀ ਝੂਠੀਆਂ ਨਿਕਲਣ, ਤਾਂ ਮੇਰਾ ਨੋਬਲ ਪੁਰਸਕਾਰ ਸਰਕਾਰ ਵਾਪਸ ਲੈ ਸਕਦੀ ਹੈ, ਪਰ ਚੀਨ ਝੂਠ ਬੋਲ ਰਿਹਾ ਹੈ , ਇਹ ਸਚਾਈ ਇਕ ਦਿਨ ਸਭ ਦੇ ਸਾਹਮਣੇ ਆ ਜਾਏਗੀ !
ਉੱਪਰ ਦਿੱਤੇ ਵਿਚਾਰਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਜੋ ਚੀਨ ਅਤੇ ਅਮਰੀਕਾ ਵਿੱਚ ਖਿੱਚੋਤਾਨ ਹੋ ਰਹੀ ਹੈ ਸ਼ਾਇਦ ਕਿਤੇ ਉਹ ਤੀਜੇ ਵਿਸ਼ਵ ਯੁੱਧ ਦਾ ਕਾਰਨ ਨਾ ਬਣੇ ।ਅਜਿਹੀ ਮਹਾਂਮਾਰੀ ਸਬੰਧੀ ਡਾ ਦਲਜੀਤ ਸਿੰਘ ਦੀ ਕਿਤਾਬ “ਸੱਚ ਦੀ ਭਾਲ ” ਜੋ 2011ਵਿੱਚ ਪਬਲਿਸ਼ ਹੋਈ ਸੀ ਜਿਸ ਵਿੱਚ ਭੂਮਿਕਾ ਵਿੱਚ ਲਿਖਿਆ ਗਿਆ ਹੈ ਕਿ ਇਸ ਦੁਨੀਆਂ ਨੂੰ ਚਲਾਉਣ ਵਾਲੀਆਂ ਮਹਾਨ ਸ਼ਕਤੀਆਂ ਜੋ ਹਨ ਉਹ 2020 ਨੂੰ ਇਹ ਮਹਾਨ ਸ਼ਕਤੀਆਂ ਦੁਨੀਆਂ ਉੱਪਰ ਰਾਜ ਕਰਨਾ ਚਾਹੁੰਦੀਆਂ ਹਨ ,ਮਹਾਂਮਾਰੀ ਅਤੇ ਜੰਗ ਦੇ ਕਾਰਨ ਦੁਨੀਆਂ ਦਾ ਵਾਰ ਵਾਰ ਹਿੱਸਾ ਆਬਾਦੀ ਹੀ ਰਹਿ ਜਾਵੇਗੀ ।ਅਜਿਹੇ ਬੁੱਧੀਜੀਵੀਆਂ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਕੋਈ ਆਮ ਵਾਇਰਸ ਨਹੀਂ ਇਹ ਕਿਸੇ ਮਹਾਨ ਸ਼ਕਤੀਆਂ ਦੀ ਉਪਜ ਹੈ ਨਾ ਕਿ ਕੁਦਰਤੀ ।

Share This :

Leave a Reply