ਨਾਭਾ ( ਤਰੁਣ ਮਹਿਤਾ) -ਕਾਲਾ ਰਾਮ ਕਾਂਸਲ ਪੀ.ਸੀ.ਐਸ ਨੇ ਨਾਭਾ ਦੇ ਉਪ ਮੰਡਲ ਮੈਜਿਸਟਰੇਟ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ ,ਤੇ ਤਾਇਨਾਤ ਐਸ.ਡੀ.ਐਮ ਸੂਬਾ ਸਿੰਘ ਦੀ ਬਦਲੀ ਮੂਣਕ ਵਿਖੇ ਕਰ ਦਿੱਤੀ ਗਈ ਹੈ ਇੱਥੇ ਇਹ ਵਰਨਣਯੋਗ ਹੈ ਕਿ ਕਾਲਾ ਰਾਮ ਕਾਂਸਲ ਪਹਿਲਾਂ ਵੀ ਨਾਭਾ ਦੇ ਐੱਸ.ਡੀ.ਐਮ ਰਹਿ ਚੁੱਕੇ ਹਨ। Related Share This : 2020-05-22