ਲੁਧਿਆਣਾ (ਮੀਡੀਆ ਬਿਊਰੋ ) ਪੰਜਾਬ ਚ ਕੋਰੋਨਾਵਾਇਰਸ ਦੇ ਸ਼ਿਕਾਰ ਲੁਧਿਆਣਾ ਉਤਰੀ ਦੇ, ਏ.ਸੀ.ਪੀ. ਅਨਿਲ ਕੋਹਲੀ ਨੇ ਦਮ ਤੋੜ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਇਲਾਜ ਕਰਦੇ ਡਾਕਟਰ ਰਜੀਵ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਮਿੰਟ ਪਹਿਲਾ ਹੀ ਆਪਣੇ ਅੰਤਿਮ ਸਾਹ ਲਏ ਹਨ ਤੇ ਇਸ ਬਿਮਾਰੀ ਨਾਲ ਲੜਦੇ ਊਨਾ ਦੀ ਮੌਤ ਹੋ ਗਈ ਹੈ Related Share This : 2020-04-18