ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਕ੍ਰੋਨਾਵਾਇਰਸ ਲਈ ਕੀਤਾ ਟੈਸਟ ਆਇਆ ਨੈਗੇਟਿਵ

ਰਾਸ਼ਟਰਪਤੀ ਡੋਨਾਲਡ ਟਰੰਪ 

ਸੈਕਰਾਮੈਂਟੋ (ਦਲਜੀਤ ਢੰਡਾ ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨਾਂ ਵਿੱਚ ਕਈ ਉਨ੍ਹਾਂ ਵਿਅਕਤੀ ਨਾਲ ਮੁਲਾਕਾਤ ਕੀਤੀ ਸੀ ਜਿਹੜੇ ਕਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਸਨ। ਵ੍ਹਾਈਟ ਹਾਊਸ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਸ ਲਈ ਉਨ੍ਹਾਂ ਦਾ ਵੀ ਟੈਸਟ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਟੈਸਟ ਨੈਗਟਿਵ ਆਏ ਹਨ ਭਾਵ ਉਹ ਇਸ ਵਾਇਰਸ ਤੋਂ ਮੁਕਤ ਹਨ ।

Share This :

Leave a Reply