
ਤਲਵੰਡੀ ਸਾਬੋ (ਪਰਮਿੰਦਰ ਪਾਖਰ ) ਵਿਖੇ ਅਮਨ ਅਰੋੜਾ ਨੂੰ ਕਿਸਾਨ ਯੂਨੀਅਨ ਵੱਲੋ ਅਵਾਰਾ ਪਸੂਆਂ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕੇ ਜਾਣ ਤੇ ਸਨਮਾਨਤ ਕੀਤਾ ਗਿਆ ਹੈ।
ਅਮਨ ਅਰੋੜਾ ਨੂੰ ਜਿਥੇ ਕਿਸਾਨ ਯੂਨੀਅਨ ਵੱਲੋ ਅਵਾਰਾ ਪਸੂਆ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕੇ ਜਾਣ ਤੇ ਸਨਮਾਨਤ ਕੀਤਾ ਗਿਆਂ ਉਥੇ ਹੀ ਅਵਾਰਾ ਪਸੂਆਂ ਨਾਲ ਮਾਰੇ ਗਏ ਲੋਕਾਂ ਦੇ ਪੀੜਤਾ ਪ੍ਰੀਵਾਰ ਵੀ ਅਮਨ ਅਰੋੜਾ ਨੂੰ ਮਿਲੇ।ਅਮਨ ਅਰੋੜਾ ਨੇ ਪਾਰਟੀ ਦੇ ਰੁੱਸੇ ਲੋਕਾਂ ਨੂੰ ਮੁੜ ਮਨਾਉਣ ਦੇ ਸਵਾਲ ਕਿਹਾ ਕਿ ਪਾਰਟੀ ਵਿੱਚੋ ਕਿਸੇ ਨੂੰ ਨਹੀ ਕੱਢੀਆਂ ਸਗੋ ਸਾਰੇ ਆਪ ਗਏ ਹਨ। ਅਮਨ ਅਰੋੜਾ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਸਰਕਾਰ ਨੂੰ ਨਿਸਾਨੇ ਤੇ ਰੱਖਿਆਂ।